Advertisment

ਫੀਫਾ ਵਿਸ਼ਵ ਕੱਪ ਦੇਖਣ ਲਈ ਆਏ ਲੋਕਾਂ 'ਤੇ ਚੜਾਈ ਟੈਕਸੀ, ਅੱਠ ਹੋਏ ਜ਼ਖਮੀ

author-image
Ragini Joshi
New Update
ਫੀਫਾ ਵਿਸ਼ਵ ਕੱਪ ਦੇਖਣ ਲਈ ਆਏ ਲੋਕਾਂ 'ਤੇ ਚੜਾਈ ਟੈਕਸੀ, ਅੱਠ ਹੋਏ ਜ਼ਖਮੀ
Advertisment
ਫੀਫਾ ਵਿਸ਼ਵ ਕੱਪ ਦੇਖਣ ਲਈ ਸਿਰਫ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਫੁੱਟਬਾਲ ਮੈਚ ਨੂੰ ਵੇਖਣ ਵਾਲਿਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।fifa world cup car rides over 8 people, injures themਪਰ ਇਸ ਦੌਰਾਨ ਸਥਿਤੀ ਉਸ ਸਮੇਂ ਤਨਾਅਪੂਰਣ ਹੋ ਗਈ ਜਦੋਂ ਬੀਤੇ ਦਿਨ ਮਾਸਕੋ ਵਿੱਚ ਇੱਕ ਡਰਾਇਵਰ ਵੱਲੋਂ ਆਪਣੀ ਟੈਕਸੀ ਭੀੜ ਦੇ ਉੱਪਰ ਚੜਾ ਦਿੱਤੀ ਗਈ।ਡ੍ਰਾਈਵਰ ਵੱਲੋਂ ਕੀਤੀ ਗਈ ਇਸ ਗਲਤੀ ਕਾਰਨ ਤਕਰੀਬਨ 8 ਲੋਕ ਜ਼ਖਮੀ ਹੋਣ ਦੀ ਖਬਰ ਹੈ।
Advertisment
ਜ਼ਖਮੀਆਂ ਨੂੰ ਮੌਕੇ 'ਤੇ ਮੈਡੀਕਲ ਸਹਾਇਤਾ ਦਿੱਤੀ ਗਈ ਹੈ। ਗਨੀਮਤ ਰਹੀ ਕਿ ਇਸ 'ਚ ਕੋਈ ਜਾਨੀ ਨੁਕਸਾਨ ਹੋਣ ਦੀ ਅਜੇ ਤੱਕ ਖਬਰ ਨਹੀਂ ਹੈ। ਇਸ ਹਾਦਸੇ 'ਚ ਮੈਕਸਿਕੋ ਦੇ 2, ਰੂਸ ਦੇ 2 ਅਤੇ ਯੂਕ੍ਰੇਨ ਦਾ ਇਕ ਨਾਗਰਿਕ ਜ਼ਖਮੀ ਹੋਇਆ ਹੈ। ਦੋਸ਼ੀ ਟੈਕਸੀ ਡ੍ਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। fifa world cup car rides over 8 people, injures themਦੱਸ ਦੇਈਏ ਕਿ ਅਮਰੀਕਾ ਦੀ ਸਰਕਾਰ ਵੱਲੋਂ ਰੂਸ 'ਚ ਚਲ ਰਹੇ ਫੀਫਾ ਵਿਸ਼ਵ ਕੱਪ ਦੌਰਾਨ ਅੱਤਵਾਦੀ ਹਮਲੇ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। —PTC News-
punjabi-news russia latest-punjabi-news fifa-world-cup news-in-punjabi news-from-punjab news-punjabi happening-news-from-punjab top-punjabi-news atest-news-in-punjabi soccer football fifa-world-cup-car-rides-over-8-people injures-them 2018-fifa-cup
Advertisment

Stay updated with the latest news headlines.

Follow us:
Advertisment