Thu, Apr 25, 2024
Whatsapp

ਪਹਿਲੇ ਪਾਕਿਸਤਾਨੀ ਸਿੱਖ ਬੈਂਕਰ ਨੂੰ ਮਿਲੀ ਇੱਕ ਹੋਰ ਤਰੱਕੀ

Written by  Joshi -- March 23rd 2018 12:08 PM
ਪਹਿਲੇ ਪਾਕਿਸਤਾਨੀ ਸਿੱਖ ਬੈਂਕਰ ਨੂੰ ਮਿਲੀ ਇੱਕ ਹੋਰ ਤਰੱਕੀ

ਪਹਿਲੇ ਪਾਕਿਸਤਾਨੀ ਸਿੱਖ ਬੈਂਕਰ ਨੂੰ ਮਿਲੀ ਇੱਕ ਹੋਰ ਤਰੱਕੀ

First Pakistani baptised Sikh banker gets promotion: ਨਨਕਾਣਾ ਸਾਹਿਬ ਤੋਂ ਪਾਕਿਸਤਾਨੀ ਸਿੱਖ ਸਰਦਾਰ ਮਨਿੰਦਰ ਸਿੰਘ ਨੂੰ ਯੂਨਾਈਟਿਡ ਬੈਂਕ ਲਿਮਿਟੇਡ ਦੇ ਓ.ਐੱਮ 1 ਦੇ ਓਪਰੇਸ਼ਨ ਮੈਨੇਜਰ ਵਜੋਂ ਤਰੱਕੀ ਦਿੱਤੀ ਗਈ ਹੈ। ਮਨਿੰਦਰ ਸਿੰਘ ਉਹ ਪਹਿਲਾ ਅੰਮ੍ਰਿਤਧਾਰੀ ਸਿੱਖ ਹੈ, ਜਿਸਦੀ ਮਹੱਤਵਪੂਰਨ ਬੈਂਕਿੰਗ ਜ਼ਿੰਮੇਵਾਰੀ ਲਈ ਨਿਯੁਕਤ ਕੀਤੀ ਗਈ ਹੈ। First Pakistani baptised Sikh banker gets promotion: ਮਨਿੰਦਰ ਸਿੰਘ ਨੂੰ ਪਹਿਲੇ ਪਾਕਿਸਤਾਨੀ ਸਿੱਖ ਬੈਂਕਰ ਹੋਣ ਦਾ ਮਾਣ ਹਾਸਲ ਹੈ। ਉਹ 2011 ਵਿਚ ਯੂਬੀਐਲ ਬੈਂਕ ਵਿਚ ਭਰਤੀ ਹੋਇਆ ਸੀ ਅਤੇ 2012 ਵਿਚ ਨਿਯਮਤ ਕੀਤਾ ਗਿਆ ਸੀ। ਉਸ ਨੇ 2015 ਵਿਚ ਗਾਹਕ ਦੇ ਸੇਵਾਵਾਂ ਪ੍ਰਤੀਨਿਧ ਵਜੋਂ ਤਰੱਕੀ ਕੀਤੀ ਅਤੇ 2016 ਵਿਚ ਪਾਕਿਸਤਾਨ ਵਿਚ ਸਿੱਖ ਭਾਈਚਾਰੇ ਦੇ ਪਹਿਲੇ ਪਾਕਿਸਤਾਨੀ ਆਪਰੇਸ਼ਨ ਮੈਨੇਜਰ ਬਣ ਗਏ। ਸਿੱਖਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ ਹਾਲ ਹੀ ਵਿਚ ਓਪਰੇਸ਼ਨ ਮੈਨੇਜਰ ਓ.ਜੀ. ਬਣ ਗਏ ਹਨ। ਮਨਿੰਦਰ ਸਿੰਘ ਨੇ ਇਸ ਤਸਵੀਰ ਨਾਲ ਫੇਸਬੁੱਕ 'ਤੇ ਇਹ ਖ਼ਬਰ ਸਾਂਝੀ ਕੀਤੀ ਹੈ। First Pakistani baptised Sikh banker gets promotion—PTC News


Top News view more...

Latest News view more...