Thu, Apr 25, 2024
Whatsapp

ਬੱਚੀ ਨੇ ਅਨਜਾਣੇ 'ਚ ਕੁਝ ਇਸ ਤਰ੍ਹਾਂ ਦਿੱਤੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ, ਸੋਸ਼ਲ ਮੀਡੀਆ 'ਤੇ ਹੋਈ ਫੋਟੋ ਵਾਇਰਲ

Written by  Gagan Bindra -- October 03rd 2017 09:46 PM
ਬੱਚੀ ਨੇ ਅਨਜਾਣੇ 'ਚ ਕੁਝ ਇਸ ਤਰ੍ਹਾਂ ਦਿੱਤੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ, ਸੋਸ਼ਲ ਮੀਡੀਆ 'ਤੇ ਹੋਈ ਫੋਟੋ ਵਾਇਰਲ

ਬੱਚੀ ਨੇ ਅਨਜਾਣੇ 'ਚ ਕੁਝ ਇਸ ਤਰ੍ਹਾਂ ਦਿੱਤੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ, ਸੋਸ਼ਲ ਮੀਡੀਆ 'ਤੇ ਹੋਈ ਫੋਟੋ ਵਾਇਰਲ

ਬੱਚੀ ਨੇ ਅਨਜਾਣੇ 'ਚ ਕੁਝ ਇਸ ਤਰ੍ਹਾਂ ਦਿੱਤੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ, ਸੋਸ਼ਲ ਮੀਡੀਆ 'ਤੇ ਹੋਈ ਫੋਟੋ ਵਾਇਰਲ: ਬੱਚੇ ਮਨ ਕੇ ਸੱਚੇ, ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ ਇਸ ਛੋਟੀ ਜਹੀ ਬੱਚੀ ਨੇ। ਜਿੱਥੇ ਸਾਰਿਆਂ ਨੇ ਗਾਂਧੀ ਜਯੰਤੀ ਆਪੋ ਆਪਣੇ ਢੰਗ ਨਾਲ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਕੇ ਮਨਾਈ, ਉਥੇ ਹੀ ਇਸ ਛੋਟੀ ਜਹੀ ਬੱਚੀ ਨੇ ਕੁਝ ਅਜਿਹਾ ਕੀਤਾ ਕਿ ਇਸਦੀ ਫੋਟੋ ਹਰ ਜਗ੍ਹਾ ਵਾਇਰਲ ਹੋ ਰਹੀ ਹੈ।ਬੱਚੀ ਨੇ ਅਨਜਾਣੇ 'ਚ ਕੁਝ ਇਸ ਤਰ੍ਹਾਂ ਦਿੱਤੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ, ਹੋਈ ਫੋਟੋ ਵਾਇਰਲਦਰਅਸਲ, ਇਸ ਬੱਚੀ ਨੇ ੨੦੦੦ ਅਤੇ ੫੦੦ ਦੇ ਨੋਟਾਂ 'ਤੇ ਲੱਗੀ ਮਹਾਤਮਾ ਗਾਂਧੀ ਦੀ ਫੋਟੋ ਨੂੰ ਕੱਟਿਆ ਅਤੇ ਆਪਣੀ ਕਾਪੀ 'ਤੇ ਚਿਪਕਾ ਦਿੱਤਾ। ਇਸ ਫੋਟੋ ਵਿੱਚ ਕੀਮਤੀ ਰੁਪਇਆਂ ਨੂੰ ਆਪਣਾ ਇੱਕ ਪ੍ਰਾਜੈਕਟ ਬਣਾਉਣ ਲਈ ਬੱਚੀ ਨੇ ਖਰਾਬ ਤਾਂ ਕਰ ਦਿੱਤਾ ਪਰ ਉਸਦੇ ਚਿਹਰੇ ਦੀ ਮਾਸੂਮੀਅਤ ਸਾਫ ਦੱਸ ਰਹੀ ਸੀ ਕਿ ਉਸਨੂੰ ਖੁਦ ਆਪਣੇ ਇਸ ਕੰਮ ਬਾਰੇ ਨਹੀਂ ਪਤਾ ਸੀ।ਬੱਚੀ ਨੇ ਅਨਜਾਣੇ 'ਚ ਕੁਝ ਇਸ ਤਰ੍ਹਾਂ ਦਿੱਤੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ, ਹੋਈ ਫੋਟੋ ਵਾਇਰਲਨੁਕਸਾਨ ਕਿੰਨ੍ਹੇ ਦਾ ਹੋਇਆ ਇਸ ਦਾ ਤਾਂ ਪਤਾ ਨਹੀਂ, ਪਰ ਇਸ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਪੂਰੀ ਹਲਚਲ ਮਚਾ ਕੇ ਰੱਖੀ ਹੈ। ਹੁਣ ਇਸ ਮਾਸੂਮੀ ਭਰੀ ਗਲਤੀ 'ਤੇ ਬੱਚੀ ਨੂੰ ਕਿਸ ਤਰ੍ਹਾਂ ਨਾਲ ਸਮਝਾਇਆ ਗਿਆ ਹੋਵੇਗਾ, ਇਹ ਉਸਦੇ ਬੱਚੇ ਬਿਹਤਰ ਢੰਗ ਨਾਲ ਜਾਣਦੇ ਹਨ।


Top News view more...

Latest News view more...