Thu, Apr 25, 2024
Whatsapp

ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਹੋਰ ਸਾਥੀ ਪੁਲਿਸ ਨੇ ਬੱਦੀ ਤੋਂ ਕੀਤੇ ਗ੍ਰਿਫ਼ਤਾਰ

Written by  Shanker Badra -- July 14th 2018 11:51 AM -- Updated: July 14th 2018 11:53 AM
ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਹੋਰ ਸਾਥੀ ਪੁਲਿਸ ਨੇ ਬੱਦੀ ਤੋਂ ਕੀਤੇ ਗ੍ਰਿਫ਼ਤਾਰ

ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਹੋਰ ਸਾਥੀ ਪੁਲਿਸ ਨੇ ਬੱਦੀ ਤੋਂ ਕੀਤੇ ਗ੍ਰਿਫ਼ਤਾਰ

ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਹੋਰ ਸਾਥੀ ਪੁਲਿਸ ਨੇ ਬੱਦੀ ਤੋਂ ਕੀਤੇ ਗ੍ਰਿਫ਼ਤਾਰ:ਗੈਂਗਸਟਰ ਦਿਲਪ੍ਰੀਤ ਬਾਬਾ ਦੀ ਗ੍ਰਿਫਤਾਰੀ ਤੋਂ ਬਾਅਦ ਬੱਦੀ ਵਿਚੋਂ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਮਿਲੀ ਜਾਣਾਕਰੀ ਅਨੁਸਾਰ ਇਨ੍ਹਾਂ ਦੋ ਲੋਕਾਂ ਨੇ ਗੈਂਗਸਟਰ ਦਿਲਪ੍ਰੀਤ ਨੁੰ ਪਨਾਹ ਦਿੱਤੀ ਸੀ। ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਮੋਹਾਲੀ ਲਿਜਾਇਆ ਗਿਆ ਹੈ ਤੇ ਪੁਲਿਸ ਦੋਹਾਂ ਤੋਂ ਪੁੱਛਗਿੱਛ ਕਰੇਗੀ।ਦੱਸ ਦੇਈਏ ਕਿ ਦਿਲਪ੍ਰੀਤ ਨੂੰ ਪੁੱਛ ਪੜਤਾਲ ਕਰਨ ਉਪਰੰਤ ਬੱਦੀ ਦੇ ਦੋ ਨੌਜਵਾਨਾਂ ਦਾ ਪਤਾ ਲੱਗਿਆ ਸੀ। ਗ੍ਰਿਫਤਾਰ ਕੀਤੇ ਦੋ ਦੋਸ਼ੀ ਵੀ ਵੀਡੀੳ ਕਾਲਿੰਗ ਜ਼ਰਿਏ ਦਿਲਪ੍ਰੀਤ ਬਾਬਾ ਨਾਲ ਜੁੜੇ ਸਨ ਅਤੇ ਉਸਨੂੰ ਫਿਰੌਤੀ ਦਾ ਪੈਸਾ ਪਹੁੰਚਾਉਂਦੇ ਸਨ। https://www.facebook.com/ptcnewsonline/videos/1919654788054581/ -PTCNews


Top News view more...

Latest News view more...