Tue, Apr 23, 2024
Whatsapp

ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੋਂ ਨਾਮੀ ਗੈਂਗਸਟਰ ਨੂੰ ਚੜ੍ਹਿਆ ਪੁਲਿਸ ਦੇ ਹੱਥੇ

Written by  Joshi -- April 09th 2018 07:34 PM -- Updated: April 09th 2018 08:08 PM
ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੋਂ ਨਾਮੀ ਗੈਂਗਸਟਰ ਨੂੰ ਚੜ੍ਹਿਆ ਪੁਲਿਸ ਦੇ ਹੱਥੇ

ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੋਂ ਨਾਮੀ ਗੈਂਗਸਟਰ ਨੂੰ ਚੜ੍ਹਿਆ ਪੁਲਿਸ ਦੇ ਹੱਥੇ

Gangster sumit arrested from Indira Gandhi International Airport: ਪੰਜਾਬ ਦੇ OCCU ਵਲੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਤੋਂ ਇੱਕ ਸੁਮਿਤ ਨਾਮੀ ਗੈਂਗਸਟਰ ਨੂੰ ਹਿਰਾਸਤ ਵਿਚ ਲਿਆ ਹੈ, ਜੋ ਸਾਈਪ੍ਰਸ ਤੋਂ ਅੱਧੀ ਰਾਤ ਤੋਂ ਬਾਅਦ ਆਇਆ ਸੀ। ਪੁਲਿਸ ਸੂਤਰਾਂ ਮੁਤਾਬਿਕ ਸੁਮਿਤ ਕਿਸੇ ਸਮੇਂ ਵਿੱਕੀ ਗੌਂਡਰ ਦਾ ਨੇੜਲਾ ਸਾਥੀ ਸੀ ਅਤੇ ਉਸ ਦੇ ਫੇਸ ਬੁਕ ਅਕਾਊਂਟ ਨੂੰ ਚਲਾਉਂਦਾ ਸੀ । ਇਸ ਦੇ ਖਿਲਾਫ ਪੰਜਾਬ ਪੁਲਿਸ ਵਲੋਂ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ । ਬੀਤੀ ਸ਼ਾਮ ਇਹ ਵਿਦੇਸ਼ ਤੋਂ ਹੀ ਏਅਰਪੋਰਟ ਤੇ ਉਤਰਿਆ ਸੀ ਅਤੇ ਲੁੱਕ ਆਊਟ ਨੋਟਿਸ ਦੀ ਸਕੈਨਿੰਗ ਵਿਚ ਉਹ ਟਰੈਸ ਹੋ ਗਿਆ ਅਤੇ ਏਅਰਪੋਰਟ ਪੁਲਿਸ ਨੇ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਸੀ । ਇਸ ਖਿਲਾਫ 57 dt 23.10.17 u/s 392,382,384, 506, 148,149. 22 ndps act. 25 arms act ਤਹਿਤ ਕੇਸ ਦਰਜ ਹਨ। Gangster sumit arrested from Indira Gandhi International Airport—PTC News


Top News view more...

Latest News view more...