ਇਸ ਮੁਲਕ ਦੇ ਇੱਕ ਸ਼ਹਿਰ ‘ਚ ਪਾਣੀ ਨਾਲ ਵਹਿੰਦਾ ਹੈ ਸੋਨਾ, ਖੁਦਾਈ ਲਈ ਨਹੀਂ ਹੈ ਕੋਈ ਰੋਕ ਟੋਕ!

0
713
Gold City: Find free gold in flowing river water in this Canadian city!
Gold City: Find free gold in flowing river water in this Canadian city!

ਅਸੀਂ ਬਚਪਨ ਤੋਂ ਜ਼ਮੀਨ ਤੋਂ ਹੇਠਾਂ ਕੀਮਤੀ ਖਣਿਜ ਪਦਾਰਥਾਂ ਦੇ ਹੋਣ ਦੀਆਂ ਖਬਰਾਂ ਸੁਣਦੇ ਆਏ ਹਾਂ। ਸੋਨਾ, ਚਾਂਦੀ, ਹੀਰਾ ਅਤੇ ਕੋਇਲਾ ਵਰਗੀਆਂ ਧਾਤਾਂ ਜ਼ਮੀਨ ਤੋਂ ਹੇਠੋਂ ਖੁਦਾਈ ਕਰ ਕੇ ਮਿਲਦੀਆਂ ਹਨ। ਪਰ ਜੇਕਰ ਤੁਹਾਨੂੰ ਕੋਈ ਕਹੇ ਕਿ ਪਾਣੀ ‘ਚ ਵੀ ਸੋਨਾ ਵਹਿੰਦਾ ਹੈ ਤਾਂ ਤੁਹਾਨੂੰ ਹੈਰਾਨੀ ਹੋਣੀ ਸੁਭਾਵਿਕ ਹੈ।

Gold City: Find free gold in flowing river water in this Canadian city!

ਇਹ ਕੋਈ ਪਰੀ ਕਥਾ ਜਾਂ ਕਾਲਪਨਿਕ ਕਹਾਣੀ ਨਹੀਂ ਬਲਕਿ ਸੱਚ ਹੈ। ਕੈਨੇਡਾ ਦੀ ਡਾਵਸਨ ਸਿਟੀ ਹੈ, ਜਿਸ ਵਿਚ ਸੋਨਾ ਪਾਣੀ ਦੇ ਨਾਲ ਵਹਿੰਦਾ ਰਹਿੰਦਾ ਹੈ।
Gold City: Find free gold in flowing river water in this Canadian city!

ਕਲੋਨਡਾਇਕ ਨਦੀ ਦੇ ਕੰਡੇ ਵਸਿਆ ਸ਼ਹਿਰ ਡਾਵਸਨ ਸਿਟੀ, ਜਿੱਥੋਂ ਸੋਨਾ ਲੱਭਣ ਲਈ ਕੋਈ ਰੋਕ-ਟੋਕ ਨਹੀਂ ਹੁੰਦੀ ਹੈ। ਕੋਈ ਵੀ ਇੱਥੋਂ ਖੁਦਾਈ ਕਰ ਸਕਦਾ ਹੈ ਅਤੇ ਸੋਨਾ ਲੱਭਣ ਦਾ ਕੰਮ ਕਰ ਸਕਦਾ ਹੈ।

Gold City: Find free gold in flowing river water in this Canadian city!
Gold City: Find free gold in flowing river water in this Canadian city!ਕੁਝ ਲੋਕ ਇੱਥੇ ਜ਼ਮੀਨ ਖਰੀਦ ਕੇ ਸੋਨਾ ਲੱਭਣਾ ਜ਼ਿਆਦਾ ਪਸੰਦ ਕਰਦੇ ਹਨ ਤਾਂ ਕਿ ਉਸ ਜਗ੍ਹਾ ਤੋਂ ਨਿਕਲਣ ਵਾਲੇ ਸੋਨੇ ਉੱਤੇ ਕਿਸੇ ਹੋਰ ਦਾ ਹੱਕ ਨਾ ਹੋਵੇ ਅਤੇ ਕੋਈ ਵੀ ਦੂਸਰਾ ਇਨਸਾਨ ਉਥੇ ਆ ਕੇ ਖੁਦਾਈ ਦਾ ਕੰਮ ਨਾ ਕਰ ਸਕੇ।

ਨਦੀ ਕੋਲ ਜੰਮੀ ਰੇਤ ਨੂੰ ਬਾਲਟੀਆਂ ਵਿਚ ਇਕੱਠਾ ਕਰਨ ਤੋਂ ਬਾਅਦ ਉਸ ਨੂੰ ਛਾਣ ਕੇ ਵਿੱਚੋਂ ਸੋਨਾ ਛਾਂਟਿਆ ਜਾਂਦਾ ਹੈ। ਦੂਸਰੇ ਤਰੀਕੇ ‘ਚ ਨਦੀ ਦੇ ਪਾਣੀ ਨੂੰ ਜਮਾਇਆ ਜਾਂਦਾ ਹੈ ਤਾਂ ਜੋ ਬਰਫ ਦੇ ਟੁਕੜਿਆਂ ‘ਚੋਂ ਸੋਨੇ ਅਲੱਗ ਕੀਤਾ ਜਾ ਸਕੇ।
Gold City: Find free gold in flowing river water in this Canadian city!ਕਈ ਟੁਕੜਿਆਂ ਵਿੱਚ ਅਲੱਗ ਅਲੱਗ ਸ਼ਕਲ ‘ਚ ਮੌਜੂਦ ਇਹ ਸੋਨੇ ਦੇ ਟੁਕੜੇ ਮੌਜੂਦ ਹੁੰਦੇ ਹਨ।
ਹਰ ਵਾਰ ਸੋਨੇ ਦੇ ਟੁੱਕੜੇ ਮਿਲਣ ਇਹ ਵੀ ਜ਼ਰੂਰੀ ਨਹੀਂ ਹੈ, ਇਹਨਾਂ ਨੂੰ ਲੱਭਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।

—PTC News