Wed, Apr 24, 2024
Whatsapp

ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਇਹ ਜੋੜਾ, ਤਿਆਰ ਹੋ ਕੇ ਪਹੁੰਚਿਆ ਪੋਲਿੰਗ ਬੂਥ, ਦੇਖੋ ਤਸਵੀਰਾਂ!

Written by  Joshi -- December 09th 2017 11:29 AM
ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਇਹ ਜੋੜਾ, ਤਿਆਰ ਹੋ ਕੇ ਪਹੁੰਚਿਆ ਪੋਲਿੰਗ ਬੂਥ, ਦੇਖੋ ਤਸਵੀਰਾਂ!

ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਇਹ ਜੋੜਾ, ਤਿਆਰ ਹੋ ਕੇ ਪਹੁੰਚਿਆ ਪੋਲਿੰਗ ਬੂਥ, ਦੇਖੋ ਤਸਵੀਰਾਂ!

Gujarat elections 2017: ਗੁਜਰਾਤ ਚੋਣਾਂ ਨੂੰ ਸਿਰਫ ਨੇਤਾ ਹੀ ਨਹੀਂ ਬਲਕਿ ਵੋਟਰ ਵੀ ਬਹੁਤ ਗੰਭੀਰਾਤ ਨਾਲ ਲੈ ਰਹੇ ਹਨ, ਇਸਦਾ ਸਬੂਤ ਭਰੂਚ 'ਚ ਦੇਖਣ ਨੂੰ ਮਿਲਿਆ ਹੈ, ਜਦੋਂ ਇੱਕ ਪੋਲਿੰਗ ਬੂਥ 'ਤੇ ਵਿਆਹ ਦੇ ਬੰਧਨ 'ਚ ਬੰਨ੍ਹੇ ਜਾਣ ਤੋਂ ਪਹਿਲਾਂ ਦੁਲਹਾ-ਦੁਲਹਨ ਵੋਟ ਪਾਉਣ ਪਹੁੰਚ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਚੋਣਾਂ ਦੇ ਲਈ ਪਹਿਲੇ ਚਰਣ ਦੀ ਪੋਲਿੰਗ ਸ਼ਨੀਵਾਰ ਨੂੰ ਕੀਤੀ ਜਾ ਰਹੀ ਹੈ।

ਇਸ ਮੌਕੇ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਸਾਰੇ ਮਤਦਾਤਾਵਾਂ ਨੂੰ ਰਿਕਾਰਡ ਸੰਖਿਆ 'ਚ ਵੋਟ ਕਰਨ ਲਈ ਅਪੀਲ ਕੀਤੀ ਗਈ ਹੈ। Gujarat elections 2017: ਇਸਦੇ ਨਾਲ ਹੀ ਕ੍ਰਿਕਟਰ ਚੇਤੇਸ਼ਵਰ ਪੁਜਾਰਾ ਨੇ ਵੀ ਆਪਣੀ ਵੋਟ ਪਾਈ ਹੈ। ਉਹਨਾਂ ਨੇ ਰਾਜਕੋਟ 'ਚ ਆਪਣੇ ਵੋਟ ਅਧਿਕਾਰ ਦਾ ਪ੍ਰਯੋਗ ਕੀਤਾ ਹੈ। ਗੁਜਰਾਤ 'ਚ ਕੁੱਲ ਵੋਟਰ ਲਗਭਗ ੨ ਕਰੋੜ ੧੨ ਲੱਖ ਹੈ, ਜਿਸਦੇ ਤਹਿਤ ੧੯ ਜ਼ਿਲ੍ਹਿਆਂ ਦੀ ੮੯ ਸੀਟਾਂ 'ਤੇ ਵੋਟ ਪਾਈ ਜਾ ਰਹੀ ਹੈ ਅਤੇ ਕੁੱਲ ੯੭੭ ਉਮੀਦਵਾਰ ਮੈਦਾਨ 'ਚ ਹਨ। ਇਸਦੇ ਨਤੀਜੇ ੧੮ ਦਿਸੰਬਰ ਨੂੰ ਆਉਣਗੇ। —PTC News

  • Tags

Top News view more...

Latest News view more...