Wed, Apr 24, 2024
Whatsapp

ਗੁਰਕੀਰਤ ਸਿੰਘ ਕੋਟਲੀ ਨੂੰ ਹਿਮਾਚਲ ਪ੍ਰਦੇਸ਼ ਦਾ ਏ.ਆਈ.ਸੀ.ਸੀ ਸਕੱਤਰ ਕੀਤਾ ਨਿਯੁਕਤ

Written by  Shanker Badra -- June 15th 2018 08:42 PM
ਗੁਰਕੀਰਤ ਸਿੰਘ ਕੋਟਲੀ ਨੂੰ ਹਿਮਾਚਲ ਪ੍ਰਦੇਸ਼ ਦਾ ਏ.ਆਈ.ਸੀ.ਸੀ ਸਕੱਤਰ ਕੀਤਾ ਨਿਯੁਕਤ

ਗੁਰਕੀਰਤ ਸਿੰਘ ਕੋਟਲੀ ਨੂੰ ਹਿਮਾਚਲ ਪ੍ਰਦੇਸ਼ ਦਾ ਏ.ਆਈ.ਸੀ.ਸੀ ਸਕੱਤਰ ਕੀਤਾ ਨਿਯੁਕਤ

ਗੁਰਕੀਰਤ ਸਿੰਘ ਕੋਟਲੀ ਨੂੰ ਹਿਮਾਚਲ ਪ੍ਰਦੇਸ਼ ਦਾ ਏ.ਆਈ.ਸੀ.ਸੀ ਸਕੱਤਰ ਕੀਤਾ ਨਿਯੁਕਤ:ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਗੁਰਕੀਰਤ ਸਿੰਘ ਕੋਟਲੀ ਨੂੰ ਹਿਮਾਚਲ ਪ੍ਰਦੇਸ਼ ਦਾ ਏ.ਆਈ.ਸੀ.ਸੀ ਸਕੱਤਰ ਨਿਯੁਕਤ ਕਰ ਦਿੱਤਾ ਹੈ। Gurkeerat Singh Kotli appointed AICC Secretary Himachal Pradeshਕਾਂਗਰਸ ਪਾਰਟੀ ਦੇ ਹਲਕਾ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਪਿਛਲੇ ਸਮੇਂ ਤੋਂ ਮੰਤਰੀ ਮੰਡਲ ਨੂੰ ਲੈ ਕੇ ਕਾਂਗਰਸ ਨਾਲ ਨਰਾਜ਼ ਚੱਲ ਰਹੇ ਸਨ। -PTCNews


Top News view more...

Latest News view more...