Advertisment

ਸੋਸ਼ਲ ਮੀਡੀਆ 'ਤੇ ਛਾਈ ਇਹ ਖੂਬਸੂਰਤ ਮਾਡਲ

author-image
Ragini Joshi
New Update
ਸੋਸ਼ਲ ਮੀਡੀਆ 'ਤੇ ਛਾਈ ਇਹ ਖੂਬਸੂਰਤ ਮਾਡਲ
Advertisment
Himanshi Khurana: ਸੋਸ਼ਲ ਮੀਡੀਆ 'ਤੇ ਛਾਈ ਇਹ ਖੂਬਸੂਰਤ ਮਾਡਲ: ਇੰਟਰਨੈੱਟ ਦੀ ਦੁਨੀਆ 'ਤੇ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਨੇ ਸੋਸ਼ਲ ਮੀਡੀਆ 'ਤੇ ਆਪਣੇ ਆਈਬਰੋ ਅਤੇ ਅੱਖਾਂ ਨਾਲ ਰਾਤੋਂ-ਰਾਤ ਸਟਾਰ ਬਣ ਗਈ ਹੈ। ਉਸਨੂੰ ਮਲਿਆਲਮ ਫਿਲਮ ਦੇ ਗਾਣੇ ਨੇ ਉਸ ਨੂੰ ਇੰਟਰਨੈੱਟ ਦੀ ਸੈਨਸੇਸ਼ਨ ਕੁਈਨ ਬਣਾ ਦਿੱਤਾ ਉਸਨੇ ਆਪਣੀਆਂ ਅਦਾਵਾਂ ਨਾਲ ਬਹੁਤ ਲੋਕਾਂ ਨੂੰ ਕੀਲ ਕੇ ਰੱਖਿਆ ਹੈ।

❤❤❤ @karizmabypreeti - Makeup and Hair ur Luv @avexdhillon - Photography

A post shared by Himanshi Khurana (@iamhimanshikhurana) on

Advertisment
ਦੱਸਿਆ ਜਾ ਰਿਹਾ ਹੈ ਕਿ ਕੋਈ ਹੋਰ ਬਿਊਟੀ ਵੀ ਹੈ ਜੋ ਕਿ ਭਾਰਤ ਦੇ ਮਿਲੀਅਨ ਲੋਕਾਂ ਦੇ ਦਿਲਾਂ ਨੂੰ ਆਕਰਸ਼ਿਤ ਕਰ ਰਹੀ ਹੈ, ਜਿਸ ਦਾ ਨਾਂ ਹੈ ਹਿਮਾਂਸ਼ੀ ਖੁਰਾਣਾ ,ਚਾਰਮਿੰਗ ਸਮਾਈਲ ਵਾਲੀ ਹਿਮਾਂਸ਼ੀ ਖੁਰਾਣਾ ਮਸ਼ਹੂਰ ਪੰਜਾਬੀ ਅਦਾਕਾਰਾ ਹੈ ਜੋ ਕਿ ਹੁਣ ਲੋਕਾਂ ਦਾ ਕਰੱਸ਼ ਬਣ ਚੁੱਕੀ ਹੈ।ਉਹਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਦੇਖਣ ਨੂੰ ਮਿਲ ਰਹੀਆਂ ਹਨ, ਜੋ ਬਹੁਤ ਹੀ ਸੁੰਦਰ ਅਤੇ ਸਟਾਈਲਿਸ਼ ਹਨ।

High heel ? @passirajan @puneet_makeovers @eliandkim @notionlondon ??? @realartz1 @nidhe_k

A post shared by Himanshi Khurana (@iamhimanshikhurana) on

ਹਿਮਾਂਸ਼ੀ ਪੰਜਾਬੀ ਗੀਤਾਂ ਦੇ ਵੀਡੀਓਜ਼ 'ਚ ਮਾਡਲਿੰਗ ਕਰ ਚੁੱਕੀ ਹੈ।ਉਸਨੇ ਸੁਪਰਹਿੱਟ ਪੰਜਾਬੀ ਗੀਤ'ਨਾ ਨਾ ਨਾ ਨਾ' (ਜੇ ਸਟਾਰ), 'ਸੋਚ' (ਹਾਰਡੀ ਸੰਧੂ), 'ਇਨਸੋਮੇਨੀਆ' (ਸਿੱਪੀ ਗਿੱਲ) ਅਤੇ 'ਲਦੇਨ' (ਜੱਸੀ ਗਿੱਲ) ਆਦਿ ਸੁਪਰਹਿੱਟ ਗਾਣਿਆਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।
ਜਿਸ ਕਾਰਨ ਲੱਖਾਂ ਲੋਕਾਂ ਦਾ ਕਰੱਸ਼ ਬਣ ਚੁੱਕੀ ਹੈ। ਲੋਕਾਂ ਨੂੰ ਉਹਨਾਂ ਦੀ ਮਾਡਲਿੰਗ ਬੇਹੱਦ ਪਸੰਦ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news himanshi-khurana
Advertisment

Stay updated with the latest news headlines.

Follow us:
Advertisment