Thu, Apr 25, 2024
Whatsapp

ਮਸ਼ਹੂਰ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੇ 'ਹਾਈ ਸਟੈਂਡਰਡ' ਗੀਤ ਨਾਲ ਕੀਤੀ ਧਮਾਕੇਦਾਰ ਐਂਟਰੀ,ਦੇਖੋ ਵੀਡੀਓ

Written by  Shanker Badra -- April 20th 2018 04:58 PM
ਮਸ਼ਹੂਰ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੇ 'ਹਾਈ ਸਟੈਂਡਰਡ' ਗੀਤ ਨਾਲ ਕੀਤੀ ਧਮਾਕੇਦਾਰ ਐਂਟਰੀ,ਦੇਖੋ ਵੀਡੀਓ

ਮਸ਼ਹੂਰ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੇ 'ਹਾਈ ਸਟੈਂਡਰਡ' ਗੀਤ ਨਾਲ ਕੀਤੀ ਧਮਾਕੇਦਾਰ ਐਂਟਰੀ,ਦੇਖੋ ਵੀਡੀਓ

ਮਸ਼ਹੂਰ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੇ 'ਹਾਈ ਸਟੈਂਡਰਡ' ਗੀਤ ਨਾਲ ਕੀਤੀ ਧਮਾਕੇਦਾਰ ਐਂਟਰੀ,ਦੇਖੋ ਵੀਡੀਓ:ਮਸ਼ਹੂਰ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਦਾ ਨਵਾਂ ਗੀਤ 'ਹਾਈ ਸਟੈਂਡਰਡ' ਰਿਲੀਜ਼ ਹੋਇਆ ਹੈ। Himanshi Khurana debut Punjabi Music Industry song 'High Standard'ਇਸ ਗੀਤ ਨੂੰ ਰਾਵ ਹੰਜਰਾ ਨੇ ਲਿਖਿਆ ਹੈ ਤੇ ਸੰਗੀਤ ਸਨੈਪੀ ਨੇ ਦਿੱਤਾ ਹੈ।ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਦੇ ਗੀਤ 'ਹਾਈ ਸਟੈਂਡਰਡ' ਦੀ ਵੀਡੀਓ ਨੂੰ ਐਵੇਕਸ ਢਿੱਲੋਂ ਨੇ ਬੇਹੱਦ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। Himanshi Khurana debut Punjabi Music Industry song 'High Standard'ਇਸ ਗੀਤ 'ਚ ਹਿਮਾਂਸ਼ੀ ਖੁਰਾਣਾ ਨੇ ਵੱਖਰੇ ਸੁਭਾਅ,ਉੱਚੇ ਸਟੈਂਡ ਬਾਰੇ ਗੱਲ ਕੀਤੀ ਹੈ।ਇਸ ਤੋਂ ਇਲਾਵਾ ਗੀਤ 'ਚ ਹਿਮਾਂਸ਼ੀ ਖੁਰਾਣਾ ਨੇ ਫੈਸ਼ਨ ਦੀ ਗੱਲ ਕੀਤੀ ਹੈ। Himanshi Khurana debut Punjabi Music Industry song 'High Standard'ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਦੇ 'ਹਾਈ ਸਟੈਂਡਰਡ' ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। Himanshi Khurana debut Punjabi Music Industry song 'High Standard'ਦੱਸ ਦੇਈਏ ਕਿ ਪੰਜਾਬੀ ਗੀਤਾਂ 'ਚ ਹਿਮਾਂਸ਼ੀ ਵਲੋਂ ਕੀਤੀ ਮਾਡਲਿੰਗ ਨੂੰ ਲੋਕਾਂ ਵਲੋਂ ਖੂਬ ਪਸੰਦ ਕਰਦੇ ਹਨ।ਹਿਮਾਂਸ਼ੀ ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਹੈ। -PTCNews


Top News view more...

Latest News view more...