Thu, Apr 25, 2024
Whatsapp

ਹਨੀਪ੍ਰੀਤ ਬਾਰੇ ਰਾਖੀ ਸਾਵੰਤ ਦਾ ਬਿਆਨ

Written by  Joshi -- September 22nd 2017 12:32 PM -- Updated: September 22nd 2017 12:38 PM
ਹਨੀਪ੍ਰੀਤ ਬਾਰੇ ਰਾਖੀ ਸਾਵੰਤ ਦਾ ਬਿਆਨ

ਹਨੀਪ੍ਰੀਤ ਬਾਰੇ ਰਾਖੀ ਸਾਵੰਤ ਦਾ ਬਿਆਨ

ਹਨੀਪ੍ਰੀਤ ਨੇ ਕੀਤਾ ਰਾਖੀ ਸਾਵੰਤ ਨੂੰ ਫੋਨ! honeypreet calls rakhi sawant ਸੌਦਾ ਸਾਧ ਦੇ ਜੇਲ ਜਾਣ ਤੋਂ ਬਾਅਦ ਦੀ ਹੀ ਉਸਦੀ ਮੂੰਹ ਬੋਲੀ ਧੀ ਫਰਾਰ ਚੱਲ ਰਹੀ ਹੈ। ਉਸਨੂੰ ਲੱਭਣ ਲਈ ਪੂਰੀ ਹਰਿਆਣਾ ਪੁਲਿਸ ਜ਼ੋਰ ਸ਼ੋਰ ਨਾਲ ਕੋਸ਼ਿਸ਼ ਕਰ ਕਰ ਰਹੀ ਹੈ। honeypreet calls rakhi sawant, claims the bollywood item girlਇਸ ਮਾਮਲੇ 'ਚ ਜਿੱਥੇ ਸਾਰੇ ਆਪੋ ਆਪਣੇ ਕਿਆਸ ਲਗਾ ਰਹੇ ਹਨ, ਉਥੇ ਹੀ ਰਾਖੀ ਸਾਂਵਤ ਨੇ ਹਨੀਪ੍ਰੀਤ ਦੇ ਬਾਰੇ 'ਚ ਵੱਡਾ ਬਿਆਨ ਦਿੱਤਾ ਹੈ। ਰਾਖੀ ਸਾਵੰਤ ਨੇ ਮੀਡੀਆ ਦੇ ਸਾਹਮਣੇ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਨੀਪ੍ਰੀਤ ਇੰਸਾ ਦਾ ਫੋਨ ਆਇਆ ਸੀ। ਰਾਖੀ ਅਨੁਸਾਰ ਹਨੀਪ੍ਰੀਤ ਨੇ ਰਾਖੀ ਨੂੰ ਕਿਹਾ "ਤੂੰ ਮੇਰੀ ਦੋਸਤ ਹੈ,ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਮੇਰੇ 'ਤੇ ਫਿਲਮ ਬਣਾਵੇਂਗੀ"। ਰਾਖੀ ਨੇ ਦੱਸਿਆਕਿ ਹਨੀਪ੍ਰੀਤ ਨਾਲ ਉਸਦੀ ਦੋਸਤੀ ਚਾਰ ਸਾਲ ਤੱਕ ਰਹੀ ਹੈ ਅਤੇ ਹਨੀਪ੍ਰੀਤ ਨੂੰ ਐਕਟਿੰਗ, ਡਾਸਿੰਗ ਅਤੇ ਹੋਰ ਸਿੱਖਿਆਵਾਂ ਦੇਣ ਵਾਲੀ ਵੀ ਹਨੀਪ੍ਰੀਤ ਹੀ ਹੈ। honeypreet calls rakhi sawant honeypreet calls rakhi sawant, claims the bollywood item girlਉਸ ਅਨੁਸਾਰ ਪੀਆਰ ਕੰਪਨੀ ਦਾ ਥਹੁ ਪਤਾ ਵੀ ਰਾਖੀ ਨੂੰ ਹਨੀਪ੍ਰੀਤ ਨੇ ਹੀ ਦੱਸਿਆ ਸੀ। ਜ਼ਿਕਰ-ਏ-ਖਾਸ ਹੈ ਕਿ ਰਾਮ ਰਹੀਮ ਦੇ ਜੀਵਨ 'ਤੇ ਫਿਲਮ ਬਣ ਰਹੀ ਹੈ ਅਤੇ ਇਸ ਫਿਲਮ 'ਚ ਰਜ਼ਾ ਮੁਰਾਦ ਰਾਮ ਰਹੀਮ ਦਾ ਕਿਰਦਾਰ ਨਿਭਾਉਣਗੇ। honeypreet calls rakhi sawant ਇਸ ਫਿਲਮ 'ਚ ਰਾਮ ਰਹੀਮ ਦੀ ਰੰਗੀਨ ਜ਼ਿੰਦਗੀ ਤੋਂ ਲੈ ਕੇ ਉਸਦੇ ਅਪਰਾਧਿਕ ਜੀਵਨ ਬਾਰੇ ਹਰ ਕਿਸੇ ਚੀਜ਼ ਦਾ ਜ਼ਿਕਰ ਕੀਤਾ ਜਾਵੇਗਾ ਰਾਮ ਰਹੀਮ 'ਤੇ ਦਰਜ ਹੋਏ ਕੇਸ ਅਤੇ ਉਸ ਵੱਲੋਂ ਕੀਤੇ ਗਏ ਬਲਾਤਕਾਰ ਕਾਰਨ ਉਸਨੂੰ ਕੋਰਟ ਨੇ ੨੦ ਸਾਲ ਦੀ ਸਜ਼ਾ ਸੁਣਾਈ ਹੈ।

ਇਸ ਫਿਲਮ 'ਚ ਹਨੀਪ੍ਰੀਤ ਦਾ ਕਿਰਦਾਰ ਰਾਖੀ ਸਾਵੰਤ ਵੱਲੋਂ ਨਿਭਾਏ ਜਾਣ ਦੀਆਂ ਖਬਰਾਂ ਹਨ।
—PTC News

  • Tags

Top News view more...

Latest News view more...