Sat, Apr 20, 2024
Whatsapp

ਹਨੀਪ੍ਰੀਤ ਅਤੇ ਵਿਸ਼ਵਾਸ ਗੁਪਤਾ ਦੇ ਵਿਆਹ ਦੀ ਕਹਾਣੀ

Written by  Joshi -- September 24th 2017 03:13 PM -- Updated: September 24th 2017 05:50 PM
ਹਨੀਪ੍ਰੀਤ ਅਤੇ ਵਿਸ਼ਵਾਸ ਗੁਪਤਾ ਦੇ ਵਿਆਹ ਦੀ ਕਹਾਣੀ

ਹਨੀਪ੍ਰੀਤ ਅਤੇ ਵਿਸ਼ਵਾਸ ਗੁਪਤਾ ਦੇ ਵਿਆਹ ਦੀ ਕਹਾਣੀ

honeypreet vishwas gupta marriage pics ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਅਤੇ ਵਿਸ਼ਵਾਸ ਗੁਪਤਾ ਦੇ ਵਿਆਹ ਤੋਂ ਲੈ ਕੇ ਤਲਾਕ ਤੱਕ ਦੀਆਂ ਗੁੰਝਲਾਂ, ਰਾਜ਼ ਅਤੇ ਅਣਸੁਣੀਆਂ ਕਹਾਣੀਆਂ ਨੂੰ ਕੱਲ ਖੁਦ ਗੁਪਤਾ ਨੇ ਬੇਪਰਦਾ ਕੀਤਾ ਹੈ। honeypreet vishwas gupta marriage pics go viral on social media!ਪ੍ਰੈਸ ਕਾਨਫਰੰਸ ਕਰ ਕੇ ਵਿਸ਼ਵਾਸ ਗੁਪਤਾ ਨੇ ਕਿਹਾ ਕਿ ਕਿਵੇਂ ਹਨੀਪ੍ਰੀਤ ਨਾਲ ਉਸਦਾ ਵਿਆਹ ਇੱਕ ਧੋਖਾ ਮਾਤਰ ਸੀ। honeypreet vishwas gupta marriage pics go viral on social media!ਉਸਨੇ ਕਿਹਾ ਬਾਬਾ ਆਨੇ ਬਹਾਨੇ ਹਨੀਪ੍ਰੀਤ ਨੂੰ ਆਪਣੇ ਕੋਲ ਬੁਲਾਉਂਦਾ ਸੀ ਅਤੇ ਉਸ ਨਾਲ ਨਾਜਾਇਜ਼ ਸੰਬੰਧ ਬਣਾਉਂਦਾ ਸੀ। honeypreet vishwas gupta marriage pics go viral on social media!ਗੁਪਤਾ ਦੇ ਅਨੁਸਾਰ ਉਸਨੇ ਦੁਨੀਆਂ ਦੇ ਸਾਹਮਣੇ ਪਿਉ ਧੀ ਅਖਵਾਉਣ ਵਾਲੇ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਇਤਰਾਜ਼ਯੋਗ ਹਾਲਾਤ ਵਿੱਚ ਦੇਖਿਆ ਹੈ। honeypreet vishwas gupta marriage pics honeypreet vishwas gupta marriage pics go viral on social media!ਹਾਂਲਾਕਿ, ਵਿਸ਼ਵਾਸ ਗੁਪਤਾ ਅਤੇ ਹਨੀਪ੍ਰੀਤ ਦੀਆਂ ਫੋਟੋਆਂ ਵਿੱਚ ਉਹ ਦੋਵੇਂ ਖੁਸ਼ ਲੱਗ ਰਹੇ ਹਨ। honeypreet vishwas gupta marriage pics go viral on social media!1999 ਵਿੱਚ ਦੋਹਾਂ ਦਾ ਵਿਆਹ ਖੁਦ ਬਾਬਾ ਰਾਮ ਰਹੀਮ ਨੇ ਹੀ ਕਰਵਾਇਆ ਸੀ, ਇਹ ਵਿਆਹ ਕਰਵਾਉਣ ਦਾ ਅਸਲ ਕਾਰਨ ਹਨੀਪ੍ਰੀਤ ਕੋਲ ਰਹਿਣਾ ਦੱਸਿਆ ਜਾ ਰਿਹਾ ਹੈ। honeypreet vishwas gupta marriage pics honeypreet vishwas gupta marriage pics go viral on social media!ਕਦੀ ਬਿਗ ਬਾਸ ਅਤੇ ਕਦੀ ਗੁਫਾ 'ਚ ਜਾਣ ਦੇ ਬਹਾਨੇ ਰਾਮ ਰਹੀਮ ਹਨੀਪ੍ਰੀਤ ਨੂੰ ਆਪਣੇ ਕੋਲ ਬੁਲਾਉਂਦਾ ਰਹਿੰਦਾ ਸੀ, ਜਿਸਦਾ ਭੇਤ ਕੁਝ ਦੇਰ ਬਾਅਦ ਗੁਪਤਾ ਦੇ ਕੋਲ ਖੁੱਲਿਆ ਸੀ। honeypreet vishwas gupta marriage pics honeypreet vishwas gupta marriage pics go viral on social media!ਪਰ, ਉਸਨੂੰ ਆਪਣਾ ਮੂੰਹ ਬੰਦ ਰੱਖਣ ਲਈ ਧਮਕੀਆਂ ਵੀ ਮਿਲਦੀਆਂ ਰਹੀਆਂ ਸਨ। honeypreet vishwas gupta marriage pics go viral on social media!

ਗੁਰਮੀਤ ਰਾਮ ਰਹੀਮ ਫਿਲਹਾਲ ਸਾਧਵੀ ਯੌਨ ਸੋਸ਼ਣ ਮਾਮਲੇ ਜੇਲ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। honeypreet vishwas gupta marriage pics go viral on social media!
—PTC News

Top News view more...

Latest News view more...