Fri, Apr 19, 2024
Whatsapp

ਵਿਕਣ ਲੱਗਿਆ ਹੈ ਇਨਸਾਨਾਂ ਦਾ ਮੀਟ ਵੀ, ਜਾਣੋ ਕੀ ਹੈ ਪੂਰਾ ਮਾਮਲਾ! 

Written by  Joshi -- December 10th 2017 01:59 PM -- Updated: December 10th 2017 02:05 PM
ਵਿਕਣ ਲੱਗਿਆ ਹੈ ਇਨਸਾਨਾਂ ਦਾ ਮੀਟ ਵੀ, ਜਾਣੋ ਕੀ ਹੈ ਪੂਰਾ ਮਾਮਲਾ! 

ਵਿਕਣ ਲੱਗਿਆ ਹੈ ਇਨਸਾਨਾਂ ਦਾ ਮੀਟ ਵੀ, ਜਾਣੋ ਕੀ ਹੈ ਪੂਰਾ ਮਾਮਲਾ! 

Human meat: ਦੁਨੀਆਂ ਦੀ ਕ੍ਰਿਏਟੀਵਿਟੀ ਬਾਰੇ 'ਚ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਥੇ ਇਨਸਾਨ ਦਾ ਮੀਟ ਵੇਚਣ ਵਾਲੇ ਇੱਕ ਰੈਸਤਰਾਂ ਦੀ ਖਬਰ ਨੇ ਖਲਬਲੀ ਮਚਾ ਕੇ ਰੱਖ ਦਿੱਤੀ ਹੈ। ਜਾਪਾਨੀ 'ਚ ਅਜੀਬੋ ਗਰੀਬ ਨਾਮ ਵਾਲੇ ਇਸ ਰੈਸਤਰਾਂ ਦਾ ਮਤਲਬ "ਏਡੀਬਲ ਬ੍ਰਦਰ" ਹੈ ਅਤੇ ਇਸ 'ਤੇ ਬਾਕਾਇਦਾ ਇੱਕ ਮੇਨੂੰ ਵੀ ਹੈ। ਇਸਦੀ ਰੇਟ ਲਿਸਟ ਤੱਕ ਵੀ ਜਾਰੀ ਹੋ ਚੁੱਕੀ ਹੈ। ਹਜ਼ਾਰ ਯੂਰੋ ਤੱਕ ਬੈਸਟ ਮਾਲ ਮਿਲਦਾ ਹੈ। Human meat: ਵਿਕਣ ਲੱਗਿਆ ਹੈ ਇਨਸਾਨਾਂ ਦਾ ਮੀਟ ਵੀ, ਜਾਣੋ ਕੀ ਹੈ ਪੂਰਾ ਮਾਮਲਾ! ਇੱਕ ਟੂਰਿਸਟ ਅਨੁਸਾਰ, ਜਦੋਂ ਉਸਨੂੰ ਇਨਸਾਨੀ ਮਾਸ ਖਾਣ ਦੀ ਇੱਛਾ ਹੋਈ ਤਾਂ ਉਸਨੇ ਇਸਦਾ ਸਵਾਦ ਲਿਆ। ਤੁਹਾਨੂੰ ਦੱਸ ਦੇਈਏ ਕਿ ੨੦੧੪ 'ਚ ਜਾਪਾਨ 'ਚ ਇਨਸਾਨੀ ਮਾਸ ਵੇਚਣ ਨੂੰ ਕਾਨੂੰਨੀ ਕਰਾਰ ਕਰ ਦਿੱਤਾ ਗਿਆ ਸੀ। ਇਸ ਲਈ ਮੌਤ ਤੋਂ ਪਹਿਲਾਂ ਸਵੈ ਸਰੀਰ ਦਾਨ ਕੀਤਾ ਜਾਵੇਗਾ, ਕਿਸੇ ਦਾ ਕਤਲ ਨਹੀਂ ਕੀਤਾ ਜਾਵੇਗਾ। Human meat: ਇਸਦਾ ਰੇਟ ੩੦ ਹਜ਼ਾਰ ਯੂਰੋ ਜਾਂ ਪੌਣੇ ੩੬ ਹਜ਼ਾਰ ਅਮਰੀਕੀ ਡਾਲਰ ਦੇ ਲਮਸਮ ਹੋਵਗਾ। ਇਸ ਲਈ ਤੁਹਾਨੂੰ ਇੱਕ ਕਾਂਨਟਰੈਕਟ ਸਾਈਨ ਕਰਨਾ ਹੋਵੇਗਾ। Human meat: ਵਿਕਣ ਲੱਗਿਆ ਹੈ ਇਨਸਾਨਾਂ ਦਾ ਮੀਟ ਵੀ, ਜਾਣੋ ਕੀ ਹੈ ਪੂਰਾ ਮਾਮਲਾ! ਕੀ ਹੈ ਸੱਚ?  ਇਹ ਖਬਰ ਸੁਰਖੀਆਂ 'ਚ ਇਸ ਲਈ ਆਈ ਸੀ ਕਿਉਂਕਿ La Voz Popular ਵੈਬਸਾਈਟ ਨੇ ਪ੍ਰਮੋਸ਼ਨ ਲਈ ਇਹ ਅਫਵਾਹ ਉਡਾਈ ਸੀ। Human meat: ਵਿਕਣ ਲੱਗਿਆ ਹੈ ਇਨਸਾਨਾਂ ਦਾ ਮੀਟ ਵੀ, ਜਾਣੋ ਕੀ ਹੈ ਪੂਰਾ ਮਾਮਲਾ! Human meat: ਤੁਹਾਨੂੰ ਦੱਸ ਦੇਈਏ ਕਿ ਵੈਸੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹਾ ਹੋਇਆ ਹੋਵੇ, ਇਸ ਤਰ੍ਹਾਂ ਦੀ ਅਫਵਾਹ ਨਾਈਜੀਰੀਆ ਦੇ ਬਾਰੇ 'ਚ ਵੀ ਉਡੀ ਸੀ, ਜੋ ਕਿ ਬਾਅਦ 'ਚ ਝੂਠ ਨਿਕਲੀ ਸੀ। —PTC News


  • Tags

Top News view more...

Latest News view more...