Tue, Apr 23, 2024
Whatsapp

ਜੇਕਰ ਤੁਸੀਂ ਵੀ ਜਾ ਰਹੇ ਹੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਤਾਂ ਪਹਿਲਾਂ ਪੜ੍ਹੋ ਇਹ ਖਬਰ!

Written by  Joshi -- July 24th 2017 01:16 PM -- Updated: July 24th 2017 05:10 PM
ਜੇਕਰ ਤੁਸੀਂ ਵੀ ਜਾ ਰਹੇ ਹੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਤਾਂ ਪਹਿਲਾਂ ਪੜ੍ਹੋ ਇਹ ਖਬਰ!

ਜੇਕਰ ਤੁਸੀਂ ਵੀ ਜਾ ਰਹੇ ਹੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਤਾਂ ਪਹਿਲਾਂ ਪੜ੍ਹੋ ਇਹ ਖਬਰ!

human trafficking America 9 people lost lives ਨੌਜਵਾਨਾਂ ਵਿੱਚ ਬਾਹਰ ਜਾਣ ਦਾ ਕ੍ਰੇਜ਼ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਅਮਰੀਕਾ ਵੱਲੋਂ ਵਿਜ਼ਾ ਨਿਯਮਾਂ ਵਿੱਚ ਸਖਤਾਈ ਦੇ ਚੱਲਦਿਆਂ ਲੋਕਾਂ ਨੇ ਗੈਰ-ਕਾਨੂੰਨੀ ਢੰਗ ਨਾਲ ਬਾਹਰ ਜਾਣ ਦੇ ਪੈਂਤਰੇ ਅਪਨਾਉਣੇ ਸ਼ੁਰੂ ਕੀਤੇ ਹਨ। human trafficking America 9 people lost lives due to heat stroke! ਇਹਨਾਂ ਤਰੀਕਿਆਂ ਨਾਲ ਬਾਹਰ ਜਾਣਾ ਕਿਸੇ ਵੀ ਪੱਖੋਂ ਖਤਰੇ ਤੋਂ ਖਾਲੀ ਨਹੀਂ ਹੈ। ਇਸਦੀ ਤਾਜ਼ਾ ਉਦਾਹਰਣ ਹੈ ਟੈਕਸਸ ਵਿੱਚ ਹੋਈ ਨੌਂ ਲੋਕਾਂ ਦੀ ਮੌਤ। human trafficking America 9 people lost lives due to heat stroke! ਦਰਅਸਲ, ਟੈਕਸਸ ਦੀ ਗਰਮੀ ਨਾਲ ਨਾ ਸਹਾਰਦੇ ਹੋਏ ਇਹਨਾਂ ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ। ਇਹ ਵਿਅਕਤੀ ਇੱਕ ਟ੍ਰੈਕਟਰ ਟ੍ਰਾਲੀ ਵਿੱਚ ਤੁੰਨੇ ਹੋਏ ਸਨ। human trafficking America 9 people lost lives due to heat stroke! ਇਮੀਗ੍ਰੈਂਟਸ ਦੀ ਸਮਗਲਿੰਗ ਦੀ ਇਹ ਮਾਮਲਾ ਉਦੋਂ ਪੁੱਠਾ ਪੈ ਗਿਆ ਜਦੋਂ ਟ੍ਰੈਕਟਰ ਵਿੱਚ ਸਫਰ ਕਰ ਰਹੇ ਇਹ ਨੌਜਵਾਨ ਡੀ-ਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਗਏ ਸਨ। ਕਈਆਂ ਨੂੰ ਹੀਟਸਟ੍ਰੋਕ ਵੀ ਹੋ ਚੁੱਕਾ ਸੀ। ਇਸ ਘਟਨਾ ਵਿੱਚ ਡ੍ਰਾਈਵਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ। human trafficking America 9 people lost lives due to heat stroke! ਜ਼ਿਕਰ-ਏ-ਖਾਸ ਹੈ ਕਿ ੨੦ ਹੋਰ ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ। ਮੌਕੇ ਤੇ ਮੌਜੂਦ ਅਧਿਕਾਰੀਆਂ ਅਨੁਸਾਰ ਵਿਅਕਤੀਆਂ ਦੇ ਸਰੀਰ ਦਾ ਤਾਪਮਾਨ ਕਾਫੀ ਵੱਧ ਚੁੱਕਾ ਸੀ। ਉਹਨਾਂ ਸੇ ਸਰੀਰ ਦਾ ਬਾਹਰੀ ਤਾਪਮਾਨ ਵੀ ਕਾਫੀ ਵੱਧ ਸੀ। human trafficking America 9 people lost lives due to heat stroke! ਇਹ ਵਿਅਕਤੀ ਬਿਨ੍ਹਾਂ ਰੋਟੀ ਖਾਧਿਆਂ ਸਫਰ ਕਰ ਰਹੇ ਸਨ। ਇਹਨਾਂ ਨੇ ਕਾਫੀ ਦੇਰ ਤੋਂ ਪਾਣੀ ਦੀ ਬੂੰਦ ਤੱਕ ਵੀ ਨਹੀਂ ਪੀਤੀ ਸੀ।ਇੱਥੋਂ ਤੱਕ ਕਿ ਟ੍ਰੈਕਟਰ ਦਾ ਏਅਰ-ਕੰਡੀਸ਼ਨਰ ਵੀ ਕੰਮ ਨਹੀਂ ਕਰ ਰਿਹਾ ਸੀ ਜਿਸ ਨਾਲ ਸਫੋਕੇਸ਼ਨ ਲੈਵਲ ਵੀ ਕਾਫੀ ਜ਼ਿਆਦਾ ਸੀ। ਦੱਸਣਯੋਗ ਹੈ ਕਿ ਕੁਝ ਵਿਅਕਤੀ ਜੋ ਮੈਕਸਿਕੋ ਤੋਂ ਸਨ, ਉਹਨਾਂ ਦੀ ਉਮਰ 10 ਤੋਂ 17 ਸਾਲ ਦੇ ਦਰਮਿਆਨ ਸੀ। ਇਹ ਲੋਕ 18 ਟਾਇਰ ਵਾਲੇ ਟਰੱਕ ਵਿੱਚ ਸਫਰ ਕਰ ਰਹੇ ਸਨ। —PTC News


  • Tags

Top News view more...

Latest News view more...