Fri, Apr 19, 2024
Whatsapp

India Post : ਗ੍ਰਾਮੀਣ ਡਾਕ ਸੇਵਾ 'ਚ ਨਿਕਲੀ ਬੰਪਰ ਭਰਤੀ, ਕਰੋ ਅਪਲਾਈ! 

Written by  Joshi -- December 02nd 2017 11:55 AM
India Post : ਗ੍ਰਾਮੀਣ ਡਾਕ ਸੇਵਾ 'ਚ ਨਿਕਲੀ ਬੰਪਰ ਭਰਤੀ, ਕਰੋ ਅਪਲਾਈ! 

India Post : ਗ੍ਰਾਮੀਣ ਡਾਕ ਸੇਵਾ 'ਚ ਨਿਕਲੀ ਬੰਪਰ ਭਰਤੀ, ਕਰੋ ਅਪਲਾਈ! 

ਗ੍ਰਾਮੀਣ ਡਾਕ ਸੇਵਾ 'ਚ ਕਈ ਪਦਾਂ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਪੋਸਟਾਂ ਝਾਰਖੰਡ/ਆਂਧਰਾ ਪ੍ਰਦੇਸ਼/ਤੇਲੰਗਾਨਾ ਲਈ ਨਿਕਲੀਆਂ ਹਨ। ਗ੍ਰਾਮੀਣ ਡਾਕ ਸੇਵਾ ਦੇ ਪਦਾਂ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਆਨਲਾਈਨ ਆਵੇਦਨ ਕਰਨ ਦੀ ਅੰਤਿਮ ਤਰੀਕ 19 ਦਸੰਬਰ, 2017 ਹੈ। India Post : ਗ੍ਰਾਮੀਣ ਡਾਕ ਸੇਵਾ 'ਚ ਨਿਕਲੀ ਬੰਪਰ ਭਰਤੀ, ਕਰੋ ਅਪਲਾਈ! ਅਪਲਾਈ ਕਰਨ ਲਈ ਸਰਕਾਰ ਅਨੁਮਾਨਿਤ ਰਾਜ ਬੋਰਡਾਂ ਤੋਂ ਦਸਵੀਂ ਕਲਾਸ ਪਾਸ ਦੇ ਨਾਲ ਕੰਪਿਊਟਰ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ। ਉਮੀਦਵਾਰਾਂ ਦੀ ਉਮਰ 18 ਤੋਂ 40 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਤਨਖਾਹ ਵਿਭਾਗ ਅਤੇ ਪਦ ਅਨੁਸਾਰ ਸਰਕਾਰ ਦੁਆਰਾ ਤੈਅ ਕੀਤੀ ਜਾਵੇਗੀ। India Post : ਗ੍ਰਾਮੀਣ ਡਾਕ ਸੇਵਾ 'ਚ ਨਿਕਲੀ ਬੰਪਰ ਭਰਤੀ, ਕਰੋ ਅਪਲਾਈ! ਇਹਨਾਂ ਪਦਾਂ ਲਈ ਨਿਕਲੀ ਹੈ ਭਰਤੀ: ਗ੍ਰਾਮੀਣ ਡਾਕ ਸੇਵਾ (ਝਾਰਖੰਡ) (ਕੁੱਲ ਪਦ : 1,236) ਜ਼ਿਲਾ : ਕੁੱਲ ਪਦ ਧਨਵਾਦ- 69 ਗਿਰੀਡੀਹ- 46 ਹਜ਼ਾਰੀਬਾਗ- 297 ਫਲਾਮੂ- 504 ਰਾਂਚੀ- 108 ਸਿੰਘਭੂਮ- 212 India Post : ਗ੍ਰਾਮੀਣ ਡਾਕ ਸੇਵਾ 'ਚ ਨਿਕਲੀ ਬੰਪਰ ਭਰਤੀ, ਕਰੋ ਅਪਲਾਈ! ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ- ਵਰਗ : ਕੁੱਲ ਪਦ ਸਾਮਾਨ ਵਰਗ- 592 ਹੋਰ ਪਿੱਛੜੇ ਵਰਗ- 145 ਅਨੁਸੂਚਿਤ ਜਾਤੀ- 161 ਅਨੁਸੂਚਿਤ ਜਨਜਾਤੀ- 290 ਪੀ. ਡਬਲਯੂ. ਡੀ. (ਐੱਚ. ਐੱਚ.)- 16 ਪੀ. ਡਬਲਯੂ. ਡੀ. (ਓ. ਐੱਚ.)- 25 ਪੀ. ਡਬਲਯੂ. ਡੀ. (ਵੀ. ਐੱਚ.)- 07 ਗ੍ਰਾਮੀਣ ਡਾਕ ਸੇਵਾ (ਆਂਧਰਾ ਪ੍ਰਦੇਸ਼) (ਕੁੱਲ ਪਦ : 190) ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ- ਵਰਗ : ਕੁੱਲ ਪਦ ਸਾਮਾਨ ਵਰਗ- 88 ਹੋਰ ਪਿੱਛੜੇ ਵਰਗ- 57 ਅਨੁਸੂਚਿਤ ਜਾਤੀ- 34 ਅਨੁਸੂਚਿਤ ਜਨਜਾਤੀ- 03 ਪੀ. ਡਬਲਯੂ. ਡੀ. (ਐੱਚ. ਐੱਚ.)- 05 ਪੀ. ਡਬਲਯੂ. ਡੀ. (ਓ. ਐੱਚ.)- 03 ਗ੍ਰਾਮੀਣ ਡਾਕ ਸੇਵਾ (ਓਡੀਸਾ) (ਕੁੱਲ ਪਦ : 93) India Post Recruitment: ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ- ਵਰਗ : ਕੁੱਲ ਪਦ ਸਾਮਾਨ ਵਰਗ- 48 ਹੋਰ ਪਿੱਛੜੇ ਵਰਗ- 10 ਅਨੁਸੂਚਿਤ ਜਾਤੀ- 13 ਅਨੁਸੂਚਿਤ ਜਨਜਾਤੀ- 18 ਪੀ. ਡਬਲਯੂ. ਡੀ. (ਐੱਚ. ਐੱਚ.)- 02 ਪੀ. ਡਬਲਯੂ. ਡੀ. (ਓ. ਐੱਚ.)- 01 ਪੀ. ਡਬਲਯੂ. ਡੀ. (ਵੀ. ਐੱਚ.)- 01 ਗ੍ਰਾਮੀਣ ਡਾਕ ਸੇਵਾ (ਤੇਲੰਗਾਨਾ) (ਕੁੱਲ ਪਦ : 127) ਵਰਗ ਅਨੁਸਾਰ ਪਦ ਇਸ ਪ੍ਰਕਾਰ ਹਨ- ਵਰਗ : ਕੁੱਲ ਪਦ ਸਾਮਾਨ ਵਰਗ- 65 ਹੋਰ ਪਿੱਛੜੇ ਵਰਗ- 30 ਅਨੁਸੂਚਿਤ ਜਾਤੀ- 18 ਅਨੁਸੂਚਿਤ ਜਨਜਾਤੀ- 09 ਪੀ. ਡਬਲਯੂ. ਡੀ. (ਐੱਚ. ਐੱਚ.)- 03 ਪੀ. ਡਬਲਯੂ. ਡੀ. (ਓ. ਐੱਚ.)- 02 —PTC News


  • Tags

Top News view more...

Latest News view more...