Thu, Apr 25, 2024
Whatsapp

ਟੀਮ ਇੰਡੀਆ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲੀ, ਵਾਪਰਿਆ ਇਹ ਭਾਣਾ!

Written by  Gagan Bindra -- December 11th 2017 08:04 AM -- Updated: December 11th 2017 08:08 AM
ਟੀਮ ਇੰਡੀਆ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲੀ, ਵਾਪਰਿਆ ਇਹ ਭਾਣਾ!

ਟੀਮ ਇੰਡੀਆ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲੀ, ਵਾਪਰਿਆ ਇਹ ਭਾਣਾ!

ਟੀਮ ਇੰਡੀਆਂ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲੀ, ਵਾਪਰਿਆ ਇਹ ਭਾਣਾ! ਟੀਮ ਇੰਡੀਆ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ੮੨ ਸਾਲ ਦੇ ਸੰਤੋਸ਼ ਸਿੰਘ ਬੁਮਰਾਹ ਉਤਰਾਖੰਡ ਤੋਂ ਅਹਿਮਦਾਬਾਦ ਆਪਣੇ ਪੋਤਰ ਨੂੰ ਮਿਲਣ ਪਹੁੰਚੇ ਸਨ। ਕਾਫੀ ਸਮਾਂ ਬੀਤਣ 'ਤੇ ਵੀ ਜਦੋਂ ਉਹ ਘਰ ਨਹੀਂ ਪਹੁੰਚੇ ਤਾਂ ਉਹਨਾਂ ਦੀ ਤਲਾਸ਼ ਸ਼ੁਰੂ ਕੀਤੀ ਗਈ ਸੀ। ਟੀਮ ਇੰਡੀਆਂ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲੀ ਇੱਕ ਰਿਪੋਰਟ ਮੁਤਾਬਕ, ਅਹਿਮਦਾਬਾਦ ਫਾਇਰ ਐਂਡ ਐਮਰਜੈਂਸੂ ਸਰਵਿਸਜ਼ ਦੇ ਕਰਮਚਾਰੀਆਂ ਨੇ ਸਾਬਰਮਤੀ ਨਦੀ ਤੋਂ ਉਹਨਾਂ ਦੀ ਲਾਸ਼ ਕੱਢੀ ਗਈ ਹੈ। ਦਰਅਸਲ, ਜਸਪ੍ਰੀਤ ਆਪਣਾ ਦਾ ਪਰਿਵਾਰ ਆਪਣੇ ਦਾਦਾ ਤੋਂ ਅਲੱਗ ਰਹਿੰਦਾ ਹੈ। ਟੀਮ ਇੰਡੀਆਂ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲੀ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਉਸਦੇ ਦਾਦਾ ਜੀ ਊਧਮ ਸਿੰਘ ਨਗਰ 'ਚ ਆਟੋ ਚਲਾ ਕੇ ਗੁਜ਼ਾਰਾ ਕਰਦੇ ਹਨ। ਜਸਪ੍ਰੀਤ ਨੇ ੭ ਸਾਲ ਦੀ ਉਮਰ ਤੋਂ ਆਪਣੇ ਪਿਤਾ ਨੂੰ ਗਵਾ ਦਿੱਤਾ ਸੀ ਜਦੋਂ ਤੋਂ ਉਸਨੇ ਆਪਣੀ ਜ਼ਿੰਦਗੀ 'ਚ ਬਹੁਤ ਉਤਾਰ ਚੜ੍ਹਾਅ ਦੇਖੇ ਹਨ। ਟੀਮ ਇੰਡੀਆਂ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲੀ ਦੱਸ ਦੇਈਏ ਕਿ ਕਦੀ ਸੰਤੋਸ਼ ਸਿੰਘ ਕਾਫੀ ਅਮੀਰ ਆਦਮੀ ਸਨ ਅਤੇ ਉਹਨਾਂ ਦੀਆਂ ਤਿੰਨ ਫੈਕਟਰੀਆਂ ਸਨ। ਜਸਪ੍ਰੀਤ ਦੇ ਪਿਤਾ ਦੀ ਮੌਤ ਤੋਂ ਬਾਅਦ ਹਾਲਾਤ ਬਦਲ ਗਏ ਅਤੇ ਉਹਨਾਂ ਨੂੰ ਆਪਣੀਆਂ ਫੈਕਟਰੀਆਂ ਵੇਚਣੀਆਂ ਪਈਆਂ ਸੀ। ਟੀਮ ਇੰਡੀਆਂ ਦੇ ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਦਾਦਾ ਦੀ ਲਾਸ਼ ਸਾਬਰਮਤੀ ਨਦੀ 'ਚੋਂ ਮਿਲੀ ਕੁਝ ਪਰਿਵਾਰਕ ਵਜ੍ਹਾ ਕਰ ਕੇ ਜਸਪ੍ਰੀਤ ਆਪਣੀ ਮਾਂ ਨਾਲ ਆਪਣੇ ਦਾਦਾ ਤੋਂ ਅਲੱਗ ਰਹਿੰਦੇ ਸਨ। -PTC News


Top News view more...

Latest News view more...