Wed, Apr 24, 2024
Whatsapp

#justiceforgurpreet|Delhi Road Rage case|SAD President Sukhbir Badal meets Gurpreet's Family

Written by  PTC NEWS -- September 24th 2017 01:56 AM -- Updated: September 24th 2017 03:27 PM
#justiceforgurpreet|Delhi Road Rage case|SAD President Sukhbir Badal meets Gurpreet's Family

#justiceforgurpreet|Delhi Road Rage case|SAD President Sukhbir Badal meets Gurpreet's Family

ਗੁਰਪ੍ਰੀਤ ਨੂੰ ਇਨਸਾਫ ਦਿਓ, ਪਿਤਾ ਨੇ ਕਿਹਾ ਕਾਨੂੰਨ 'ਚ ਕਰੋ ਸਖਤੀ ਤਾਂ ਕਿ ਕਿਸੇ ਹੋਰ ਨਾਲ ਨਾ ਵਾਪਰੇ ਅਜਿਹੀ ਘਟਨਾ ਪਿਛਲੇ ਦਿਨੀਂ ਦਿੱਲੀ ਵਿੱਚ ਵਾਪਰੇ ਗੁਰਪ੍ਰੀਤ ਸਿੰਘ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਲੋਕਾਂ 'ਚ ਕਾਫੀ ਰੋਸ ਹੈ। ਜਿੱਥੇ ਇੱਕ ਪਾਸੇ ਗੁਰਪ੍ਰੀਤ ਸਿੰਘ ਦੀ ਭੈਣ ਸੀਬੀਆਈ ਜਾਂਚ ਦੀ ਮੰਗ ਕਰ ਰਹੀ ਹੈ, ਉਥੇ ਹੀ ਮ੍ਰਿਤਕ ਦੇ ਪਿਤਾ ਨੇ ਕਿਹਾ ਹੈ ਕਿ ਕਾਨੂੰਨ ਇੰਨ੍ਹੇ ਸਖਤ ਹੋਣ ਕਿ ਕਦੀ ਵੀ ਇੰਝ ਦੀ ਕੋਈ ਘਟਨਾ ਨਾ ਵਾਪਰੇ। ਇਸ ਮਾਮਲੇ 'ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਲਗਾਈ ਹੈ ਕਿ ਉਹ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਉਣ ਅਤੇ ਖੁਦ ਆਪ ਇਸ ਮਾਮਲੇ 'ਚ ਗੁਰਪ੍ਰੀਤ ਨੂੰ ਇਨਸਾਫ ਦਵਾਉਣ ਲਈ ਹਰ ਬਣਦੀ ਕਾਰਵਾਈ ਕਰਨ। ਦੱਸਣਯੋਗ ਹੈ ਕਿ ਮੁਲਜ਼ਮ ਨੇ ਗੁਰਪ੍ਰੀਤ ਨੂੰ ਸਿਰਫ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿਉਂਕਿ ਉਸਨੇ ਮੁਲਜ਼ਮ ਨੂੰ ਸਿਗਰਟ ਪੀਣ ਤੋਂ ਰੋਕਿਆ ਸੀ। —PTC News


  • Tags

Top News view more...

Latest News view more...