Sat, Apr 20, 2024
Whatsapp

ਸਲਵਾਰ ਕਮੀਜ਼ ਪਾ ਪਹੁੰਚੀ WWE ਰਿੰਗ 'ਚ, ਹੋ ਰਹੀ ਹੈ ਹਰ ਪਾਸੇ ਚਰਚਾ, ਦੇਖੋ ਵੀਡੀਓ

Written by  Joshi -- September 04th 2017 05:51 PM -- Updated: September 04th 2017 05:52 PM
ਸਲਵਾਰ ਕਮੀਜ਼ ਪਾ ਪਹੁੰਚੀ WWE ਰਿੰਗ 'ਚ, ਹੋ ਰਹੀ ਹੈ ਹਰ ਪਾਸੇ ਚਰਚਾ, ਦੇਖੋ ਵੀਡੀਓ

ਸਲਵਾਰ ਕਮੀਜ਼ ਪਾ ਪਹੁੰਚੀ WWE ਰਿੰਗ 'ਚ, ਹੋ ਰਹੀ ਹੈ ਹਰ ਪਾਸੇ ਚਰਚਾ, ਦੇਖੋ ਵੀਡੀਓ

ਡਬਲਯੂਡਬਲਯੂਈ  ਵਿੱਚ ਭਾਰਤੀਆਂ ਨੇ ਹਮੇਸ਼ਾ ਮਾਅਰਕੇ ਮਾਰੇ ਹਨ ਅਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ।ਗ੍ਰੇਟ ਖਲੀ, ਜਿੰਦਰ ਮਹਿਲ ਵਰਗੇ ਮਹਾਨ ਖਿਲਾੜੀਆਂ ਦੇ ਨਾਲ ਹੁਣ ਨਾਮ ਜੁੜ ਗਿਆ ਹੈ ਕਵਿਤਾ ਦੇਵੀ ਦਾ। ਦੇਖੋ ਵੀਡੀਓ Kavita Devi Fights In The Ring Wearing A Salwar-Kameez ਕਵਿਤਾ ਦੇਵੀ, ਡਬਲਯੂਡਬਲਯੂਈ ਦੇ ਪ੍ਰਸਿੱਧ ਰਿੰਗ ਵਿਚ ਪ੍ਰਵੇਸ਼ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ। ਕਵਿਤਾ ਬਾਰੇ ਹਰ ਕੋਈ ਗੱਲ ਕਰ ਰਿਹਾ ਹੈ, ਪਰ ਉਸਦੀ ਕੁਸ਼ਤੀ ਨੂੰ ਲੈ ਕੇ ਨਹੀਂ, ਸਗੋਂ aਸਦੇ ਪਹਿਰਾਵੇ ਦੀ ਚਰਚਾ ਹਰ ਪਾਸੇ ਫੈਲੀ ਹੋਈ ਹੈ। Kavita Devi Fights In The Ring Wearing A Salwar-Kameezਦਰਅਸਲ, ਕਵਿਤਾ ਨੇ ਕੋਈ ਰੈਸਲਿੰਗ ਸੂਟ ਨਹੀਂ, ਸਗੋਂ ਸਲਵਾਰ ਕਮੀਜ਼ ਪਹਿਣ ਕੇ ਰਿੰਗ ਵਿੱਚ ਕੁਸ਼ਤੀ ਲੜ੍ਹੀ ਹੈ। ਇਸ ਵਿਡੀਓ ਮਾਏ ਯੰਗ ਕਲਾਸਿਕ ਤੋਂ ਹੈ, ਜੋ ਕਿ ਇੱਕ ਪ੍ਰਸਿੱਧ ਕੁਸ਼ਤੀ ਸਮਾਰੋਹ ਹੈ। ਦੇਵੀ ਨੂੰ ਡਕੋਟਾ ਕਾਏ ਨਾਲ ਲੜਦੇ ਦੇਖਿਆ ਜਾ ਸਕਦਾ ਹੈ। —PTC News


  • Tags

Top News view more...

Latest News view more...