Thu, Apr 18, 2024
Whatsapp

Landslide near Hanogi Mata temple in Himachal Pradesh's Mandi district

Written by  Joshi -- July 24th 2017 02:07 PM -- Updated: July 24th 2017 04:17 PM
Landslide near Hanogi Mata temple in Himachal Pradesh's Mandi district

Landslide near Hanogi Mata temple in Himachal Pradesh's Mandi district

Landslide near Himachal Pradesh's Mandi district Hanogi Mata temple Landslide near Hanogi Mata temple in Himachal Pradesh's Mandi district; National Highway 21 blocked. ਹਿਮਾਚਲ ਪ੍ਰਦੇਸ਼ ਬਿਵੱਚ ਪੈਂਦੇ ਹਨੋਗੀ ਮਾਤਾ ਮੰਦਿਰ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਹਨੋਗੀ ਮਾਤਾ ਦੇ ਮੰਦਿਰ ਦੇ ਕੋਲ ਭੂ-ਖਲਨ ਦੀ ਘਟਨਾ ਵਾਪਰੀ ਹੈ। ਇਸ ਘਟਨਾ ਦੇ ਕਾਰਨ ਨੈਸ਼ਨਲ ਹਾਈਵੇ ੨੧ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮਾਤਾ ਦੇ ਮੰਦਿਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਦੂਰੋਂ-ਦੂਰੋਂ ਮੱਥਾ ਟੇਕਣ ਆਉਂਦੇ ਹਨ।  


  • Tags

Top News view more...

Latest News view more...