Fri, Apr 19, 2024
Whatsapp

ਇਹਨਾਂ ਗੱਡੀਆਂ 'ਤੇ ਚੱਲ ਰਹੀ ਹੈ ਭਾਰੀ ਸੇਲ, ਦੇਖੋ!

Written by  Joshi -- August 09th 2017 03:30 PM
ਇਹਨਾਂ ਗੱਡੀਆਂ 'ਤੇ ਚੱਲ ਰਹੀ ਹੈ ਭਾਰੀ ਸੇਲ, ਦੇਖੋ!

ਇਹਨਾਂ ਗੱਡੀਆਂ 'ਤੇ ਚੱਲ ਰਹੀ ਹੈ ਭਾਰੀ ਸੇਲ, ਦੇਖੋ!

Latest heavy car sale: Buy luxurious cars at heavy discount in freedom sale ਆਟੋਮੋਬਾਈਲ ਕੰਪਨੀਆਂ ਦੇ ਵੱਲੋਂ ਗ੍ਰਾਹਕਾਂ ਨੂੰ ਫੈਸਟਿਵ ਸੀਜ਼ਨ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਮਾਰੂਤੀ ਸੁਜ਼ੂਕੀ ਤੋਂ ਲੈ ਕੇ ਲਗਜ਼ਰੀ ਗੱਡੀਆਂ ਆਡੀ ਤੱਕ ਫ੍ਰੀਡਮ ਸੇਲ ਚੱਲ ਰਹੀ ਹੈ। ਇਸ ਸੇਲ ਤਹਿਤ ਕਈ ਗੱਡੀਆਂ ਦੇ ਮਾਡਲਸ 'ਤੇ 1.50 ਲੱਖ ਰੁਪਏ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕੰਪਨੀਆਂ ਆਪਣੇ ਗ੍ਰਾਹਕਾਂ ਨੂੰ ਈ.ਜੀ, ਈ.ਐਮ.ਆਈ ਅਤੇ ਐਕਸਚੇਂਜ ਆਫਰ ਵੀ ਦੇ ਰਹੀ ਹੈ। ਮਾਰੂਤੀ ਸੁਜ਼ੂਕੀ ਇੰਡੀਆ: ਮਾਰੂਤੀ ਸੁਜ਼ੂਕੀ ਇੰਡੀਆ ਦੇ ਵੱਲੋਂ ਆਪਣੀ ਆਟੋਮੈਟਿਕ ਗਿਅਰ ਸ਼ਿਫਟ (ਏ.ਜੀ.ਐਸ) ਵੇਰਿਅੰਟ ਵਾਲੀਆਂ ਕਾਰਾਂ 'ਤੇ ਫ੍ਰੀਡਮ ਆਫਰ ਦਿੱਤਾ ਜਾ ਰਿਹਾ ਹੈ। Latest heavy car sale: Buy luxurious cars at heavy discount in freedom saleਵੈਗਨ ਆਰ: 49 ਹਜ਼ਾਰ ਰੁਪਏ ਦੀ ਬੱਚਤ ਨਾਲ ੫,੦੦੦ ਰੁਪਏ ਦਾ ਫ੍ਰੀਡਮ ਆਫਰ, ਜੇਕਰ ਅਸੀਂ ਕੁੱਲ ਬੱਚਤ ਦੀ ਗੱਲ ਕਰੀਏ ਤਾਂ 54,000 ਰੁਪਏ ਦੀ ਕੁੱਲ ਬੱਚਤ ਹੁੰਦੀ ਹੈ। Latest heavy car sale: Buy luxurious cars at heavy discount in freedom saleਸੇਲੇਰਿਓ: 44 ਹਜ਼ਾਰ ਰੁਪਏ ਦੀ ਬੱਚਤ ਨਾਲ 9 ਹਜ਼ਾਰ ਰੁਪਏ ਦਾ ਫ੍ਰੀਡਮ ਆਫਰ ਚੱਲ ਰਿਹਾ ਹੈ, ਜਿਸ ਨਾਲ ਕੁੱਲ ਬਚਤ 43 ਹਜ਼ਾਰ ਰੁਪਏ ਦੀ ਹੋ ਸਕਦੀ ਹੈ। Latest heavy car sale: Buy luxurious cars at heavy discount in freedom sale

ਆਟੋ ਕੇ 10: 37 ਹਜ਼ਾਰ ਰੁਪਏ ਦੀ ਬਚਤ ਦੇ ਨਾਲ ਨਾਲ 10 ਹਜ਼ਾਰ ਰੁਪਏ ਦਾ ਫ੍ਰੀਡਮ ਆਫਰ ਮਿਲ ਰਿਹਾ ਹੈ, ਇਸ ਕਾਰ 'ਤੇ ਕੁੱਲ ਬੱਚਤ 47 ਹਜ਼ਾਰ ਰੁਪਏ ਹੈ। ਹੁੰਡਈ: ਹੁੰਡਈ ਵੱਲੋਂ ਅਗਸਤ ਮਹੀਨੇ 'ਚ ਕਈ ਆਫਰ ਪੇਸ਼ ਕੀਤੇ ਗਏ ਹਨ। ਇਹ ਆਫਰ ੩੧ ਅਗਸਤ ਤੱਕ ਜਾਰੀ ਰਹਿਣਗੇ। ਕੰਪਨੀ ਆਪਣੇ ਗ੍ਰਾਹਕਾਂ ਨੂੰ 100 ਫੀਸਦੀ ਆਨ ਰੋਡ ਫਾਇਨੈਂਸ ਦੀ ਸਰਵਿਸ ਵੀ ਦੇ ਰਹੀ ਹੈ। Latest heavy car sale: Buy luxurious cars at heavy discount in freedom saleਈਅੋਨ (ਪੈਟਰੋਲ) : 50 ਹਜ਼ਾਰ ਰੁਪਏ ਤੱਕ ਦਾ ਫਾਇਦਾ ਹੋ ਸਕਦਾ ਹੈ। ਗ੍ਰੈਂਡ ਆਈ 10: 65 ਹਜ਼ਾਰ ਤੱਕ ਦਾ ਫਾਇਦਾ। ਐਲਿਟ ਆਈ ੨੯/ਐਕਟਿਵ ਆਈ 20: 25 ਹਜ਼ਾਰ ਰੁਪਏ ਤੱਕ ਦਾ ਫਾਇਦਾ। Latest heavy car sale: Buy luxurious cars at heavy discount in freedom saleਐਕਸੈਂਟ: 45 ਹਜ਼ਾਰ ਰੁਪਏ ਤੱਕ ਦਾ ਫਾਇਦਾ। ਟੁੰਸਾ: 70 ਹਜ਼ਾਰ ਰੁਪਏ ਤੱਕ ਦਾ ਫਾਇਦਾ। ਅਮੇਜ਼: ੧੪,੮੨੫ ਰੁਪਏ ਦਾ ਫਾਇਦਾ ਅਤੇ 50 ਹਜ਼ਾਰ ਤੱਕ ਦਾ ਆਫਰ। ਆਡੀ: ਆਡੀ ਗੱਡੀ ਕੰਪਨੀ ਵੱਲੋਂ ਇਸ ਸੇਲ ਤਹਿਤ 25000 ਤੱਕ ਦਾ ਆਫਰ ਦਿੱਤਾ ਜਾ ਰਿਹਾ ਹੈ। ਗ੍ਰਾਹਕਾਂ ਨੁੰ 7.99% ਦੀ ਵਿਆਜ ਤਰ ਦੇ ਹਿਸਾਬ ਨਾਲ ਲੋਨ ਅਤੇ 1 ਲੱਖ ਰੁਪਏ ਦਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ। —PTC News


  • Tags

Top News view more...

Latest News view more...