Advertisment

ਲੰਡਨ 'ਚ ਬੰਬ ਧਮਾਕਾ ਅੱਤਵਾਦੀ ਹਮਲਾ ਕਰਾਰ

author-image
Ragini Joshi
New Update
ਲੰਡਨ 'ਚ ਬੰਬ ਧਮਾਕਾ ਅੱਤਵਾਦੀ ਹਮਲਾ ਕਰਾਰ
Advertisment
London attack terrorist incident at Parsons Green station as per police ਅੱਜ ਹੋਏ ਲੰਡਨ ਬੰਬ ਧਮਾਕੇ ਨੂੰ ਪੁਲਿਸ ਵੱਲੋਂ ਅੱਤਵਾਦੀ ਹਮਲਾ ਕਰਾਰ ਦੇ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਇਸ ਵਿੱਚ ਵਰਤਿਆ ਗਿਆ ਬੰਬ ਅਤੇ ਹੋਇਆ ਹਮਲਾ ਯੋਜਨਬੱਧ ਤਰੀਕੇ ਨਾਲ ਕੀਤਾ ਗਿਆ ਸੀ।
Advertisment
London attack terrorist incident at Parsons Green station as per policeਇਸ ਹਮਲੇ 'ਚ ਕਈ ਲੋਕ ਜ਼ਖਮੀ ਹੋ ਗਏ ਸਨ। ਡਿਸਟ੍ਰਿਕਟ ਲਾਈਨ ਰੇਲ ਦੇ ਅੰਦਰ ਫੋਟੋਆਂ ਨੂੰ ਇੱਕ ਸੁਪਰਮਾਰਕੀਟ ਸ਼ਾਪਿੰਗ ਬੈਗ ਅੰਦਰ ਇੱਕ ਸਫੈਦ ਪਲਾਸਟਿਕ ਦੀ ਬਾਲਟੀ ਦਿਖਾਈ ਗਈ ਹੈ ਜਿਸ ਵਿੱਚ ਂ ਤਾਰਾਂ ਦਿਖਾਈ ਦਿੰਦੀਆਂ ਹਨ।
Advertisment
ਵਿਸਫੋਟਕ ਮਾਹਿਰਾਂ ਅਨੁਸਾਰ ਉਹ ਬਾਲਟੀ ਦੀ ਜਾਂਚ ਕਰ ਰਹੇ ਸਨ ਅਤੇ ਕਿਹਾ ਕਿ ਜੇ ਇਹ ਸਹੀ ਢੰਗ ਨਾਲ ਫਟਦਾ ਤਾਂ ਇਸ ਨਾਲ ਦਰਜਨਾਂ ਮੌਤਾਂ ਹੋ ਸਕਦੀਆਂ ਸਨ।
Advertisment

ਪੁਲਿਸ ਨੇ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਬਣੇ ਰਹਿਣ ਦੀ ਸਲਾਹ ਦਿੱਤੀ ਹੈ।

Advertisment
"ਅਸੀਂ ਇਸ ਅੱਤਵਾਦ ਤੋਂ ਨਹੀਂ ਹਾਰਾਂਗੇ, ਅਸੀਂ ਮੁੜ ਉੱਠ ਖੜ੍ਹੇ ਹੋਵਾਂਗੇ" ਬ੍ਰਿਟਿਸ਼ ਪੀਐਮ ਨੇ ਕਿਹਾ।
  ਡੋਨਾਲਡ ਟਰੰਪ ਨੇ ਕਿਹਾ ਕਿ ਫਿਰ ਕਿਸੇ ਬੁਰੀ ਸੋਚ ਦੇ ਮਾਲਕ ਅੱਤਵਾਦੀ ਨੇ ਲੰਡਨ ਵਿੱਚ ਹਮਲਾ ਕੀਤਾ ਹੈ। ਸਾਨੂੰ ਅੱਤਵਾਦੀਆਂ ਨਾਲ ਸਖਤਾਈ ਨਾਲ ਪੇਸ਼ ਆਉਣਾ ਪੈਣ ਦੀ ਜ਼ਰੂਰਤ ਹੈ। —PTC News-
Advertisment

Stay updated with the latest news headlines.

Follow us:
Advertisment