Fri, Apr 19, 2024
Whatsapp

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਮਾਮਲੇ ਵਿੱਚ ਕੱਲ ਹੋਵੇਗੀ ਸੁਣਵਾਈ

Written by  Joshi -- September 15th 2017 09:37 PM
ਲੁਧਿਆਣਾ ਸਿਟੀ ਸੈਂਟਰ ਘੋਟਾਲੇ ਮਾਮਲੇ ਵਿੱਚ ਕੱਲ ਹੋਵੇਗੀ ਸੁਣਵਾਈ

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਮਾਮਲੇ ਵਿੱਚ ਕੱਲ ਹੋਵੇਗੀ ਸੁਣਵਾਈ

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਮਾਮਲੇ ਵਿੱਚ ਕੱਲ ਹੋਵੇਗੀ ਸੁਣਵਾਈ ਲੁਧਿਆਣਾ ਵਿਚ ਹੋਏ ਸਿਟੀ ਸੈਂਟਰ ਘੋਟਾਲੇ ਮਾਮਲੇ ਵਿੱਚ ਪੰਜਾਬ ਵੀਜੀਲੈਂਸ ਬਿਓਰੋ ਨੇ ਕੋਰਟ ਵਿੱਚ ਕੈਂਸਲੇਸ਼ਨ ਰਿਪੋਰਟ ਦਾਇਰ ਕਰ ਦਿੱਤੀ ਹੈ ਅਤੇ ਕਿਹਾ ਹੈ ਕਿਹਾ ਹੈ ਕਿ ਕੈਪਟਨ ਅਮਰਿੰਦਰ ਅਤੇ ਹੋਰਨਾਂ ਵਿਰੁੱਧ ਇਸ ਸਕੈਂਡਲ ਬਾਰੇ ਪੁਖਤਾ ਸਬੂਤ ਨਹੀਂ ਹਨ। Ludhiana City Center Scam: ਲੁਧਿਆਣਾ ਸਿਟੀ ਸੈਂਟਰ ਘੋਟਾਲੇ ਮਾਮਲੇ ਵਿੱਚ ਕੱਲ ਹੋਵੇਗੀ ਸੁਣਵਾਈਬਿਓਰੋ ਨੇ ਅੱਗੇ ਸਿਫਾਰਿਸ਼ ਕੀਤੀ ਕਿ ਇਸ ਮਾਮਲੇ ਨੂੰ ਬੰਦ ਕਰ ਦਿੱਤਾ ਜਾਵੇ। Ludhiana City Center Scam: ਲੁਧਿਆਣਾ ਸਿਟੀ ਸੈਂਟਰ ਘੋਟਾਲੇ ਮਾਮਲੇ ਵਿੱਚ ਕੱਲ ਹੋਵੇਗੀ ਸੁਣਵਾਈਅਗਲੀ ਤਰੀਕ ਅਦਾਲਤ ਵਿਚ ਕੱਲ ਹੈ, ਮਾਹਿਰਾਂ ਵੱਲੋਂ ਅਦਾਲਤ ਵਿਜੀਲੈਂਸ ਬਿਓਰੋ ਦੀ ਦਲੀਲ ਨੂੰ ਰੱਦ ਕਰਕੇ ਪੁਨਰ ਤਫਤੀਸ਼ ਦੇ ਆਦੇਸ਼ ਦੇ ਸਕਦੀ ਹੈ ਅਤੇ ਦੂਜੇ ਪਾਸੇ ਇਹ ਵੀ ਹੈ ਕਿ ਅਦਾਲਤ ਵਿਜੀਲੈਂਸ ਬਿਓਰੋ ਦੀ ਕੈਪਟਨ ਨੂੰ ਦਿੱਤੀ ਕਲੀਨ ਚਿੱਟ ਨੂੰ ਸਵੀਕਾਰ ਕਰ ਲਵੇ। Ludhiana City Center Scam: ਲੁਧਿਆਣਾ ਸਿਟੀ ਸੈਂਟਰ ਘੋਟਾਲੇ ਮਾਮਲੇ ਵਿੱਚ ਕੱਲ ਹੋਵੇਗੀ ਸੁਣਵਾਈਇਸ ਬਾਰੇ ਅਗਲੀ ਕਾਰਵਾਈ ਕੱਲ ਜ਼ੇਰ-ਏ-ਅਦਾਲਤ ਵਿੱਚ ਹੋਵੇਗੀ। —PTC News


  • Tags

Top News view more...

Latest News view more...