Sat, Apr 20, 2024
Whatsapp

ਲੁਧਿਆਣਾ ਤੋਂ ਕਾਂਗਰਸੀ ਆਗੂ ਸ਼ੀਲਾ ਡੁੱਗਰੀ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡਿਆ 'ਤੇ ਹੋਈਆਂ ਵਾਇਰਲ

Written by  Shanker Badra -- April 11th 2018 03:56 PM -- Updated: April 26th 2018 05:58 PM
ਲੁਧਿਆਣਾ ਤੋਂ ਕਾਂਗਰਸੀ ਆਗੂ ਸ਼ੀਲਾ ਡੁੱਗਰੀ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡਿਆ 'ਤੇ ਹੋਈਆਂ ਵਾਇਰਲ

ਲੁਧਿਆਣਾ ਤੋਂ ਕਾਂਗਰਸੀ ਆਗੂ ਸ਼ੀਲਾ ਡੁੱਗਰੀ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡਿਆ 'ਤੇ ਹੋਈਆਂ ਵਾਇਰਲ

ਲੁਧਿਆਣਾ ਤੋਂ ਕਾਂਗਰਸੀ ਆਗੂ ਸ਼ੀਲਾ ਡੁੱਗਰੀ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡਿਆ 'ਤੇ ਹੋਈਆਂ ਵਾਇਰਲ:ਲੁਧਿਆਣਾ ਤੋਂ ਇੱਕ ਕਾਂਗਰਸ ਦੇ ਆਗੂ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡਿਆ 'ਤੇ ਵਾਇਰਲ ਹੋਈਆਂ ਹਨ। ਤੁਸੀਂ ਤਸਵੀਰਾਂ ਦੇ ਵਿੱਚ ਜਿਸ ਵਿਅਕਤੀ ਨੂੰ ਦੇਖ ਰਹੇ ਹੋ ਉਹ ਕੋਈ ਆਮ ਖ਼ਾਸ ਨਹੀਂ ਹੈ ਬਲਕਿ ਲੁਧਿਆਣਾ ਤੋਂ ਕਾਂਗਰਸੀ ਕੌਂਸਲਰ ਦਾ ਪਤੀ ਰੁਪਿੰਦਰ ਪਾਲ ਸਿੰਘ ਸ਼ੀਲਾ ਡੁੱਗਰੀ ਹੈ।ਲੁਧਿਆਣਾ ਤੋਂ ਕਾਂਗਰਸੀ ਆਗੂ ਸ਼ੀਲਾ ਡੁੱਗਰੀ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡਿਆ 'ਤੇ ਹੋਈਆਂ ਵਾਇਰਲਕੈਪਟਨ ਅਮਰਿੰਦਰ ਸਿੰਘ ਅਤੇ ਮਨੀਸ਼ ਤਿਵਾੜੀ ਦੇ ਨਜ਼ਦੀਕੀ ਰੁਪਿੰਦਰ ਸ਼ੀਲਾ ਡੁੱਗਰੀ ਜੋ ਕਿ ਲੁਧਿਆਣਾ ਦੇ 43 ਨੰਬਰ ਵਾਰਡ ਆਤਮਨਗਰ ਤੋਂ ਕਾਂਗਰਸੀ ਕੌਂਸਲਰ ਦਾ ਪਤੀ ਹੈ।ਲੁਧਿਆਣਾ ਤੋਂ ਕਾਂਗਰਸੀ ਆਗੂ ਸ਼ੀਲਾ ਡੁੱਗਰੀ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡਿਆ 'ਤੇ ਹੋਈਆਂ ਵਾਇਰਲਉਸਦੀ ਨਗਨ ਹਾਲਤ ਦੇ ਵਿੱਚ ਇੱਕ ਔਰਤ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ ਹਨ।ਇਸ ਮਾਮਲੇ ਸਬੰਧੀ ਜਦ ਪੀ.ਟੀ.ਸੀ. ਦੀ ਟੀਮ ਨੇ ਰੁਪਿੰਦਰ ਸ਼ੀਲਾ ਡੁੱਗਰੀ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਮੀਡੀਆ ਕੋਲੋਂ ਭੱਜਦੇ ਹੋਏ ਨਜ਼ਰ ਆਏ ਹਨ।ਲੁਧਿਆਣਾ ਤੋਂ ਕਾਂਗਰਸੀ ਆਗੂ ਸ਼ੀਲਾ ਡੁੱਗਰੀ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡਿਆ 'ਤੇ ਹੋਈਆਂ ਵਾਇਰਲਜੋ ਉਸਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਹੋਈਆਂ ਹਨ ਉਨ੍ਹਾਂ ਤਸਵੀਰਾਂ ਵਿੱਚ ਓਹ ਬਿਨਾਂ ਪੱਗ ਤੋਂ ਦਿਖਾਈ ਦੇ ਰਹੇ ਹਨ ਪਰ ਹੁਣ ਉਹ ਪੱਗ ਬੰਨ ਕੇ ਨਜ਼ਰ ਆਏ ਹਨ। -PTCNews


  • Tags

Top News view more...

Latest News view more...