Fri, Apr 19, 2024
Whatsapp

ਕਦੀ ਦੇਖੀ ਹੈ ਇੰਨ੍ਹੀ ਵੱਡੀ ਛਿਪਕਲੀ?

Written by  Joshi -- July 13th 2017 05:03 PM -- Updated: July 14th 2017 04:20 PM
ਕਦੀ ਦੇਖੀ ਹੈ ਇੰਨ੍ਹੀ ਵੱਡੀ ਛਿਪਕਲੀ?

ਕਦੀ ਦੇਖੀ ਹੈ ਇੰਨ੍ਹੀ ਵੱਡੀ ਛਿਪਕਲੀ?

ਮੈਕਗਵੇਅਰ, ਚਾਰਾ ਸਾਲਾ ਛਿਪਕਲੀ ਨੇ ਇੰਟਰਨੈੱਟ 'ਤੇ ਮਸ਼ਹੂਰੀ ਦੀਆਂ ਧੁੰਮਾਂ

Tag someone who likes [freshly shed] head

A post shared by MacGyver the Lizard (@macgyverlizard) on Jun 29, 2017 at 2:49pm PDT


ਪਾਈਆਂ ਹੋਈਆਂ ਹਨ। ਇਸ ਦੀ ਇੰਨ੍ਹੀ ਮਸ਼ਹੂਰੀ ਦਾ ਕਾਰਨ ਹੈ ਇਸਦਾ ਭਾਰੀ ਭਰਕਮ ਸਰੀਰ।

Tag someone who likes [freshly shed] head

A post shared by MacGyver the Lizard (@macgyverlizard) on Jun 29, 2017 at 2:49pm PDT

ਦਰਅਸਲ, ਇਹ ਵੱਡੀ ਛਿਪਕਲੀ ਇੱਕ ਛੋਟੇ ਕੁੱਤੇ ਦੇ ਆਕਾਰ ਦੀ ਹੈ। ਇਸਦੀ ਮਾਲਕਨ ਸਕਾਟ ਨੇ ਇਸਦੀਆਂ ਫੋਟੋਆਂ ਅਤੇ ਵੀਡਿਓ ਇੰਟਰਨੈੱਟ 'ਤੇ ਸ਼ੇਅਰ ਕੀਤੀਆਂ ਹਨ।

Tag a kiwi connoisseur, or anyone who appreciates a mouth full of kiwi

A post shared by MacGyver the Lizard (@macgyverlizard) on Jun 17, 2017 at 6:39pm PDT

ਦੇਖਣ ਨੂੰ ਖਤਰਨਾਕ ਲੱਗਣ ਵਾਲੀ ਇਹ ਛਿਪਕਲੀ ਅਸਲ 'ਚ ਕਾਫੀ ਪਾਲਤੂ ਬਣ ਚੁੱਕੀ ਹੈ। ਸੌਣ ਵੇਲੇ ਇਹ ਆਪਣੇ ਮਾਲਕ ਦੇ ਪੈਰਾਂ ਸਾਹਮਣੇ ਸੌਣਾ ਪਸੰਦ ਕਰਦੀ ਹੈ।

Tag a blueberry-loving lizard, or a lizard-loving blueberry.

A post shared by MacGyver the Lizard (@macgyverlizard) on Jun 13, 2017 at 7:56pm PDT

ਇੰਸਟਾਗ੍ਰਾਮ, ਯੂਟਿਊਬ, ਲਿੰਕਡਇਨ ਵਰਗੀਆਂ ਸੋਸ਼ਲ ਨੈਟਵਰਕਿੰਗ ਸਾਈਟਜ਼ 'ਤੇ ਮਸ਼ਹੂਰੀ ਖੱਟ ਚੁੱਕੀ ਇਸ ਛਿਪਕਲੀ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ।

Tag a fancy omelette

A post shared by MacGyver the Lizard (@macgyverlizard) on Jun 9, 2017 at 5:45pm PDT

  • Tags

Top News view more...

Latest News view more...