Thu, Apr 25, 2024
Whatsapp

ਸ਼ਸ਼ੀ ਕਪੂਰ ਨੂੰ ਸ਼ਰਧਾਂਜਲੀ ਦੇਣ ਵੇਲੇ ਇਸ ਚੈਨਲ ਨੇ ਕੀਤੀ ਵੱਡੀ ਗਲਤੀ, ਮੰਗਣੀ ਪਈ ਮੁਆਫੀ

Written by  Joshi -- December 05th 2017 09:38 AM -- Updated: December 05th 2017 09:40 AM
ਸ਼ਸ਼ੀ ਕਪੂਰ ਨੂੰ ਸ਼ਰਧਾਂਜਲੀ ਦੇਣ ਵੇਲੇ ਇਸ ਚੈਨਲ ਨੇ ਕੀਤੀ ਵੱਡੀ ਗਲਤੀ, ਮੰਗਣੀ ਪਈ ਮੁਆਫੀ

ਸ਼ਸ਼ੀ ਕਪੂਰ ਨੂੰ ਸ਼ਰਧਾਂਜਲੀ ਦੇਣ ਵੇਲੇ ਇਸ ਚੈਨਲ ਨੇ ਕੀਤੀ ਵੱਡੀ ਗਲਤੀ, ਮੰਗਣੀ ਪਈ ਮੁਆਫੀ

Media Channel Tweets Death Of Shashi Tharoor, Apologizes: ਸ਼ਸ਼ੀ ਕਪੂਰ ਕੱਲ ਦਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਅਤੇ ਕਈ ਪ੍ਰਮੁੱਖ ਹਸਤੀਆਂ ਅਤੇ ਮੀਡੀਆ ਨੇ ਇਸ ਦੁੱਖ ਦੀ ਘੜੀ 'ਚ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। Media Channel Tweets Death Of Shashi Tharoor, Apologizes

ਅਜਿਹੇ 'ਚ ਇੱਕ ਨਿੱਜੀ ਮੀਡੀਆ ਚੈਨਲ ਨੇ  ਆਪਣੇ ਸ਼ੋਕ ਸੰਦੇਸ਼ 'ਚ ਸ਼ਸ਼ੀ ਕਪੂਰ ਦੀ ਜਗ੍ਹਾ ਸ਼ਸ਼ੀ ਥਰੂਰ ਲਿਖ ਦਿੱਤਾ ਜਿਸ ਕਾਰਨ ਕਈਆਂ ਨੂੰ ਭੁਲੇਖਾ ਹੋ ਗਿਆ ਅਤੇ ਲੋਕਾਂ ਨੇ ਉਸ ਪੋਸਟ 'ਤੇ ਅਫਸੋਸ ਜ਼ਾਹਿਰ ਕਰਨਾ ਸ਼ੁਰੂ ਕਰ ਦਿੱਤਾ। Media Channel Tweets Death Of Shashi Tharoor, Apologizes Media Channel Tweets Death Of Shashi Tharoor, Apologizesਸ਼ਸ਼ੀ ਥਰੂਰ ਨੇ ਇਸ ਬਾਰੇ ਟਵੀਰ ਕਿਹਾ ਕਿ ਸਾਨੂੰ ਸਾਡੇ ਦਫਤਰ 'ਚ ਮੇਰੇ ਲਈ ਸ਼ਰਧਾਂਜਲੀ ਭਰੇ ਸੰਦੇਸ਼ ਆ ਰਹੇ ਹਨ। ਜਦੋਂ ਚੈਨਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹਨਾਂ ਨੇ ਮੁਆਫੀ ਮੰਗੀ ਅਤੇ ਆਪਣੀ ਗਲਤੀ ਠੀਕ ਕੀਤੀ। —PTC News

  • Tags

Top News view more...

Latest News view more...