Sat, Apr 20, 2024
Whatsapp

ਪੰਜਾਬ ਦੇ 4 ਜ਼ਿਲਿਆਂ 'ਚ 24 ਘੰਟੇ ਲਈ ਇੰਨਟਰਨੈੱਟ ਤੇ ਮੈਸੇਜ ਸੇਵਾ ਬੰਦ ਕਰਨ ਦੇ ਹੁਕਮ

Written by  Shanker Badra -- April 14th 2018 04:44 PM -- Updated: April 14th 2018 05:40 PM
ਪੰਜਾਬ ਦੇ 4 ਜ਼ਿਲਿਆਂ 'ਚ 24 ਘੰਟੇ ਲਈ ਇੰਨਟਰਨੈੱਟ ਤੇ ਮੈਸੇਜ ਸੇਵਾ ਬੰਦ ਕਰਨ ਦੇ ਹੁਕਮ

ਪੰਜਾਬ ਦੇ 4 ਜ਼ਿਲਿਆਂ 'ਚ 24 ਘੰਟੇ ਲਈ ਇੰਨਟਰਨੈੱਟ ਤੇ ਮੈਸੇਜ ਸੇਵਾ ਬੰਦ ਕਰਨ ਦੇ ਹੁਕਮ

ਪੰਜਾਬ ਦੇ 4 ਜ਼ਿਲਿਆਂ 'ਚ 24 ਘੰਟੇ ਲਈ ਇੰਨਟਰਨੈੱਟ ਤੇ ਮੈਸੇਜ ਸੇਵਾ ਬੰਦ ਕਰਨ ਦੇ ਹੁਕਮ:ਪੰਜਾਬ ਦੇ ਚਾਰ ਜ਼ਿਲਿਆਂ 'ਚ 24 ਘੰਟਿਆਂ ਲਈ ਇੰਨਟਰਨੈੱਟ ਤੇ ਐੱਸ.ਐੱਮ.ਐੱਸ.ਸਰਵਿਸ ਬੰਦ ਕੀਤੇ ਜਾਣ ਦੀ ਖ਼ਬਰ ਮਿਲੀ ਹੈ।ਪੰਜਾਬ ਦੇ 4 ਜ਼ਿਲਿਆਂ 'ਚ 24 ਘੰਟੇ ਲਈ ਇੰਨਟਰਨੈੱਟ ਤੇ ਮੈਸੇਜ ਸੇਵਾ ਬੰਦ ਕਰਨ ਦੇ ਹੁਕਮਦੱਸਿਆ ਜਾ ਰਿਹਾ ਹੈ ਕਿ ਜਲੰਧਰ,ਕਪੂਰਥਲਾ,ਨਵਾਂ-ਸ਼ਹਿਰ ਤੇ ਹੁਸ਼ਿਆਰਪੁਰ 'ਚ 24 ਘੰਟੇ ਲਈ ਇੰਨਟਰਨੈੱਟ ਤੇ ਐੱਸ.ਐੱਮ.ਐੱਸ. ਸਰਵਿਸ ਬੰਦ ਰੱਖੀ ਜਾਵੇਗੀ।ਪੰਜਾਬ ਦੇ 4 ਜ਼ਿਲਿਆਂ 'ਚ 24 ਘੰਟੇ ਲਈ ਇੰਨਟਰਨੈੱਟ ਤੇ ਮੈਸੇਜ ਸੇਵਾ ਬੰਦ ਕਰਨ ਦੇ ਹੁਕਮਜ਼ਿਕਰਯੋਗ ਹੈ ਕਿ ਬੀਤੀ ਰਾਤ ਹੋਏ ਵਿਵਾਦ ਨੂੰ ਲੈ ਕੇ ਸ਼ਹਿਰ 'ਚ ਸਥਿਤੀ ਤਣਾਅਪੂਰਣ ਬਣੀ ਹੋਈ ਹੈ,ਜਿਸ ਕਾਰਨ ਪੂਰਾ ਸ਼ਹਿਰ ਬੰਦ ਹੈ।ਪੰਜਾਬ ਦੇ 4 ਜ਼ਿਲਿਆਂ 'ਚ 24 ਘੰਟੇ ਲਈ ਇੰਨਟਰਨੈੱਟ ਤੇ ਮੈਸੇਜ ਸੇਵਾ ਬੰਦ ਕਰਨ ਦੇ ਹੁਕਮਵਿਵਾਦ ਨੂੰ ਲੈ ਕੇ ਸ਼ਹਿਰ 'ਚ ਮੈਡੀਕਲ ਦੀਆਂ ਦੁਕਾਨਾਂ ਵੀ ਬੰਦ ਕਰਾ ਦਿੱਤੀਆਂ ਗਈਆਂ ਹਨ।ਹਾਲਾਕਿ ਪੁਲਿਸ ਨੇ ਸ਼ਹਿਰ 'ਚ ਫਲੈਗ ਮਾਰਚ ਵੀ ਕੱਢਿਆ ਹੈ।ਇਸ ਦੇ ਨਾਲ ਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਆਈ.ਜੀ.ਨੋਨਿਹਾਲ ਸਿੰਘ ਫਗਵਾੜਾ ਪਹੁੰਚ ਚੁੱਕੇ ਹਨ। ਪੰਜਾਬ ਦੇ 4 ਜ਼ਿਲਿਆਂ 'ਚ 24 ਘੰਟੇ ਲਈ ਇੰਨਟਰਨੈੱਟ ਤੇ ਮੈਸੇਜ ਸੇਵਾ ਬੰਦ ਕਰਨ ਦੇ ਹੁਕਮਇਸ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਦੀ ਮੀਟਿੰਗ ਰੱਖੀ ਗਈ ਹੈ।ਐੱਸ.ਐੱਸ.ਪੀ. ਕਪੂਰਥਲਾ ਤੇ ਡੀ ਸੀ. ਕਪੂਰਥਲਾ ਵੀ ਉਥੇ ਪਹੁੰਚ ਚੁੱਕੇ ਹਨ। -PTCNews


Top News view more...

Latest News view more...