Sat, Apr 20, 2024
Whatsapp

ਮੋਗਾ ਦੇ ਕੋਟ ਈਸੇ ਖਾਂ 'ਚ ਦਿਨ ਦਿਹਾੜੇ ਪ੍ਰਵਾਸੀ ਮਜ਼ਦੂਰ ਦਾ ਬੱਚਾ ਹੋਇਆ ਅਗਵਾ

Written by  Shanker Badra -- May 25th 2018 06:16 PM -- Updated: May 25th 2018 06:20 PM
ਮੋਗਾ ਦੇ ਕੋਟ ਈਸੇ ਖਾਂ 'ਚ ਦਿਨ ਦਿਹਾੜੇ ਪ੍ਰਵਾਸੀ ਮਜ਼ਦੂਰ ਦਾ ਬੱਚਾ ਹੋਇਆ ਅਗਵਾ

ਮੋਗਾ ਦੇ ਕੋਟ ਈਸੇ ਖਾਂ 'ਚ ਦਿਨ ਦਿਹਾੜੇ ਪ੍ਰਵਾਸੀ ਮਜ਼ਦੂਰ ਦਾ ਬੱਚਾ ਹੋਇਆ ਅਗਵਾ

ਮੋਗਾ ਦੇ ਕੋਟ ਈਸੇ ਖਾਂ 'ਚ ਦਿਨ ਦਿਹਾੜੇ ਪ੍ਰਵਾਸੀ ਮਜ਼ਦੂਰ ਦਾ ਬੱਚਾ ਹੋਇਆ ਅਗਵਾ:ਮੋਗਾ 'ਚ ਕੋਟ ਈਸੇ ਖਾਂ ਨੇੜਲੇ ਸ਼ੈਲਰ 'ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦਾ ਛੋਟਾ ਬੱਚਾ ਦਿਨ ਦਿਹਾੜੇ ਅਣਪਛਾਤਿਆਂ ਵੱਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।Moga village Kot Ise Khan Day in child Kidnapped ਬੱਚੇ ਦੀ ਮਾਂ ਨੇ ਦੱਸਿਆ ਕਿ 2 ਮੋਟਰਸਾਈਕਲ 'ਤੇ ਪੰਜ ਨੌਜਵਾਨ ਸ਼ੈਲਰ 'ਤੇ ਆ ਕੇ ਰੁਕੇ ਸਨ ਅਤੇ ਪੀਣ ਲਈ ਪਾਣੀ ਮੰਗ ਰਹੇ ਸਨ।Moga village Kot Ise Khan Day in child Kidnapped ਇਸ ਦੌਰਾਨ ਉਹ ਉਸ ਦੇ 7 ਮਹੀਨੇ ਦੇ ਬੱਚੇ ਨੂੰ ਅਗਵਾ ਕਰ ਕੇ ਲੈ ਗਏ।ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...