Advertisment

ਯੂਕੇ 'ਚ ਰਹਿੰਦੇ ਦਿਲਜੀਤ ਦੇ ਫੈਨਸ ਲਈ ਮਿਸਟਰ ਸਿੰਘ ਦਾ ਤੋਹਫਾ

author-image
Shanker Badra
New Update
ਯੂਕੇ 'ਚ ਰਹਿੰਦੇ ਦਿਲਜੀਤ ਦੇ ਫੈਨਸ ਲਈ ਮਿਸਟਰ ਸਿੰਘ ਦਾ ਤੋਹਫਾ
Advertisment
ਯੂਕੇ 'ਚ ਰਹਿੰਦੇ ਦਿਲਜੀਤ ਦੇ ਫੈਨਸ ਲਈ ਮਿਸਟਰ ਸਿੰਘ ਦਾ ਤੋਹਫਾ:ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਉਸ ਦੇ ਯੂਕੇ 'ਚ ਰਹਿੰਦੇ ਫੈਨਸ ਲਈ CON.FI.DEN.TIAL ਟੂਰ ਤਿਆਰ ਹੈ।ਯੂਕੇ 'ਚ ਰਹਿੰਦੇ ਦਿਲਜੀਤ ਦੇ ਫੈਨਸ ਲਈ ਮਿਸਟਰ ਸਿੰਘ ਦਾ ਤੋਹਫਾਜਲਦੀ ਹੀ ਦਿਲਜੀਤ ਆਪਣੇ ਵਿਦੇਸ਼ਾਂ ਦੇ ਫੈਨਸ ਲਈ ਉਨ੍ਹਾਂ ਸਾਹਮਣੇ ਪ੍ਰਫਾਰਮ ਕਰੇਗਾ।ਪੰਜਾਬੀ ਸਿੰਗਰ ਤੇ ਐਕਟਰ ਨੇ ਆਪਣੇ ਇੰਸਟਾਗ੍ਰਾਮ 'ਤੇ ਟੂਰ ਦੀ ਫੋਟੋ ਨੂੰ ਸ਼ੇਅਰ ਕੀਤਾ ਹੈ ਤੇ ਆਪਣੇ ਫੈਨਸ ਨੂੰ ਸ਼ੋਅ 'ਚ ਭੰਗੜਾ ਤੇ ਮਸਤੀ ਕਰਨ ਲਈ ਸੱਦਾ ਦਿੱਤਾ ਹੈ।
Advertisment
ਯੂਕੇ 'ਚ ਰਹਿੰਦੇ ਦਿਲਜੀਤ ਦੇ ਫੈਨਸ ਲਈ ਮਿਸਟਰ ਸਿੰਘ ਦਾ ਤੋਹਫਾਦਿਲਜੀਤ ਦੇ ਟੂਰ 19 ਮਈ ਨੂੰ ਬਰਮਿੰਘਮ, 26 ਮਈ ਨੂੰ ਲੰਦਨ ਤੇ 28 ਮਈ ਨੂੰ ਲੀਡਸ 'ਚ ਹੋਵੇਗਾ।ਇਸ ਦੇ ਨਾਲ ਹੀ ਦਿਲਜੀਤ ਨੇ ਆਪਣੇ ਫੈਨਸ ਨੂੰ 'Norwegian Turban Day' ਦੀ ਵਧਾਈ ਵੀ ਦਿੱਤੀ ਹੈ,ਜਿਸ ਦੀ ਵੀਡੀਓ ਨੂੰ ਦਿਲਜੀਤ ਨੇ ਸ਼ੇਅਰ ਕੀਤਾ।ਇਸ ਵੀਡੀਓ ਨਾਲ ਹੀ ਉਸ ਨੇ ਇੱਕ ਭਾਵੁਕ ਮੈਸੇਜ ਵੀ ਦਿੱਤਾ ਤੇ ਕਿਹਾ, 'ਜਿਨ੍ਹਾਂ ਨੂੰ ਪੱਗ ਬਣਨੀ ਆਉਂਦੀ ਹੈ ਉਨ੍ਹਾਂ ਨੂੰ ਇਸ ਦੀ ਰਾਖੀ ਕਰਨੀ ਵੀ ਆਉਂਦੀ ਹੈ'।
-PTCNews-
latest-news diljit-dosanjh india-latest-news news-in-punjabi news-in-punjab
Advertisment

Stay updated with the latest news headlines.

Follow us:
Advertisment