Advertisment

ਮੁੰਬਈ 'ਚ ਲਗਾਤਾਰ ਦੂਸਰੇ ਦਿਨ ਵੀ ਹੋਈ ਬਾਰਿਸ਼, ਹਵਾਈ ਸੇਵਾਵਾਂ ਪ੍ਰਭਾਵਿਤ

author-image
Ragini Joshi
New Update
ਮੁੰਬਈ 'ਚ ਲਗਾਤਾਰ ਦੂਸਰੇ ਦਿਨ ਵੀ ਹੋਈ ਬਾਰਿਸ਼, ਹਵਾਈ ਸੇਵਾਵਾਂ ਪ੍ਰਭਾਵਿਤ
Advertisment
ਕੁਦਰਤ ਦਾ ਕਹਿਰ ਮੁੰਬਈ 'ਤੇ ਜਾਰੀ, ਅਮਿਤਾਭ ਬੱਚਨ ਨੇ ਕੀਤਾ ਇਹ! Mumbai rains
Advertisment
ਮੁੰਬਈ ਸ਼ਹਿਰ ਅਤੇ ਉਸਦੇ ਕੋਲ ਦੇ ਇਲਾਕਿਆਂ 'ਚ ਅੱਜ ਦੂਸਰੇ ਦਿਨ ਵੀ ਭਾਰੀ ਮੀਂਹ ਪਿਆ ਜਿਸਦੇ ਕਾਰਨ ਹਵਾਈ ਸੇਵਾਵਾਂ ਠੱਪ ਹੋਈਆਂ ਅਤੇ ਰੇਲ ਸੇਵਾਵਾਂ 'ਤੇ ਇਸਦਾ ਪ੍ਰਭਾਵ ਪਿਆ ਹੈ। Mumbai rains
Advertisment
ਨਗਰ ਮਿਗਮ ਅਧਿਕਾਰੀ ਨੇ ਕਿਹਾ ਕਿ ਇਸ ਬਾਰਿਸ਼ ਦੇ ਬਾਅਦ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। Mumbai rains: heavy downpour brings city mumbai to haltਭਾਰੀ ਬਾਰਿਸ਼ ਦੇ ਮੱਦੇਨਜ਼ਰ ਮੁੰਬਈ ਮੈਟਰੋਪੋਲੀਟਨ ਖੇਤਰ 'ਚ ਸਕੂਲ ਅਤੇ ਕਾਲਜ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
Advertisment
ਉਹਨਾਂ ਨੇ ਕਿਹਾ ਦੱਖਣ ਮੁੰਬਈ, ਬੋਰੀਵਲੀ, ਕਾਂਦੀਵਲੀ, ਅੰਧੇਰੀ ਅਤੇ ਭਾਂਡੁਪ ਸਮੇਤ ਹੋਰ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋਈ। ਮੁੰਬਈ ਪੁਲਿਸ ਨੇ ਅੱਜ ਦੁਪਹਿਰ ੧੨ ਵੱਜ ਕੇ ਤਿੰਨ ਮਿੰਟ ਅਤੇ ਸ਼ਾਮ ੬ ਵੱਜ ਕੇ ੪ ਮਿੰਟ 'ਤੇ ਜਵਾਰਭਾਟੇ ਦੀ ਵੀ ਚੇਤਾਵਨੀ ਦਿੱਤੀ ਹੈ।
Advertisment
ਬਾਰਿਸ਼ ਦੇ ਬਾਅਦ ਹਵਾਈ ਅਤੇ ਰੇਲ ਯਾਤਰੀਆਂ ਲਈ ਕਈ ਸੂਚਨਾਵਾਂ ਜਾਰੀ ਕੀਤੀਆਂ ਜਾ ਰਹੀਆਂ ਹਨ। Mumbai rains: heavy downpour brings city mumbai to haltਕਈ ਲੋਕਲ ਟ੍ਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। Mumbai rains: heavy downpour brings city mumbai to haltਹਵਾਈ ਸੇਵਾਵਾਂ ਵੀ ਠੱਪ ਹਨ ਅਤੇ ਯਾਤਰੀਆਂ ਨੂੰ ਵੀ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਘਰੋਂ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਗਿਆ ਹੈ। —PTC News-
Advertisment

Stay updated with the latest news headlines.

Follow us:
Advertisment