Thu, Apr 25, 2024
Whatsapp

NRI ਪੰਜਾਬੀ ਹੋੲੇ AAP ਤੋਂ ਨਾਰਾਜ਼, ਜਾਣੋ ਵਜ੍ਹਾ

Written by  Gagan Bindra -- January 05th 2018 03:47 PM
NRI ਪੰਜਾਬੀ ਹੋੲੇ AAP ਤੋਂ ਨਾਰਾਜ਼, ਜਾਣੋ ਵਜ੍ਹਾ

NRI ਪੰਜਾਬੀ ਹੋੲੇ AAP ਤੋਂ ਨਾਰਾਜ਼, ਜਾਣੋ ਵਜ੍ਹਾ

NRI ਪੰਜਾਬੀ ਹੋੲੇ AAP ਤੋਂ ਨਾਰਾਜ਼, ਜਾਣੋ ਵਜ੍ਹਾ: ਆਮ ਆਦਮੀ ਪਾਰਟੀ ਦੇ ਸਪੋਰਟਰ ਐੱਨ.ਆਰ.ਆਈ. ਪੰਜਾਬ ਪਾਰਟੀ ਵੱਲੋਂ ਚੁਣੀ ਗਈ ਰਾਜ ਸਭਾ ਦੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਕਾਫੀ ਨਰਾਜ਼ ਹਨ।ਆਪ ਆਗੂ ਇਸ ਗੱਲ ਆਪਣੇ ਆਪ ਹੀ ਕਹਿ ਰਹੇ ਹਨ ਕਿ ਉਹ ਪਾਰਟੀ ਦੇ ਇਸ ਫੈਸਲੇ ਤੋਂ ਨਾਖ਼ੁਸ਼ ਹਨ। ਆਪ ਵਲੋਂ ਰਾਜ ਸਭਾ ਦੇ ਮੈਬਰਾਂ ਦੀ ਚੋਣ ਦਿੱਲੀ ਤੋਂ ਸੀਨੀਅਰ ਆਗੂ ਸੰਜੇ ਸਿੰਘ,ਕਾਰੋਬਾਰੀ ਸੁਸ਼ੀਲ ਗੁਪਤਾ ਅਤੇ ਚਾਰਟਰਡ ਅਕਾਊਟੈਂਟ ਐੱਨ.ਡੀ.ਗੁਪਤਾ ਦੀ ਚੋਣ ਕੀਤੀ ਗਈ ਹੈ। NRI ਪੰਜਾਬੀ ਹੋੲੇ AAP ਤੋਂ ਨਾਰਾਜ਼, ਜਾਣੋ ਵਜ੍ਹਾ ਸੁਸ਼ੀਲ ਗੁਪਤਾ ਦੇ ਕਾਂਗਰਸ ਦੇ ਨਾਲ ਸਬੰਧ ਹੋਣ ਕਰਕੇ ਆਸਟ੍ਰੇਲੀਆ ਦੇ ਭਵਜੀਤ ਸਿੰਘ ਨੇ ਤਿੱਖੀ ਪ੍ਰੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਉਮਮੀਦਵਾਰਾ ਦੀ ਚੋਣ ਦੇ ਨਾਵਾਂ ਨੇ ਉਹਨਾਂ ਨੂੰ ਕਾਫੀ ਨਰਾਜ਼ ਕੀਤਾ ਹੈ।ਸਾਰੇ ਐੱਨ.ਆਰ.ਆਈ ਵਲੰਟੀਅਰ ਇਸ ਗੱਲ ਤੋਂ ਵੀ ਨਿਰਾਸ਼ ਹਨ ਕਿ ਪਾਰਟੀ ਦੀ ਸਾਰੀ ਵਾਂਗਡੋਰ ਦਿੱਲੀ ਦੇ ਆਗੂਆਂ ਦੇ ਹੱਥ ਫੜਾ ਦਿੱਤੀ ਹੈ। ਤੇ ਨਾਲ ਹੀ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਪਾਰਟੀ ਨੂੰ ਸਾਡੀਆਂ ਭਾਵਨਾਵਾਂ ਨਾਲ ਕੋਈ ਤਾਲੁਕ ਨਹੀ ਉਹਨਾਂ ਨੂੰ ਸਿਰਫ ਡਾਲਰ ਚਾਹੀਦੇ ਹਨ। ਇਸ ਸਬੰਧ ਵਿੱਚ ਸਾਰੇ ਐੱਨ.ਆਰ.ਆਈ ਗੁੱਸੇ ਵਿੱਚ ਭੜਕ ਰਹੇ ਹਨ। NRI ਪੰਜਾਬੀ ਹੋੲੇ AAP ਤੋਂ ਨਾਰਾਜ਼, ਜਾਣੋ ਵਜ੍ਹਾ -PTC News


Top News view more...

Latest News view more...