Sat, Apr 20, 2024
Whatsapp

ਪੈਟ੍ਰਿਕ ਬ੍ਰਾਊਨ ਦੇ ਸਮਰਥਕਾਂ ਲਈ ਖੁਸ਼ਖਬਰੀ

Written by  Joshi -- February 22nd 2018 12:58 PM
ਪੈਟ੍ਰਿਕ ਬ੍ਰਾਊਨ ਦੇ ਸਮਰਥਕਾਂ ਲਈ ਖੁਸ਼ਖਬਰੀ

ਪੈਟ੍ਰਿਕ ਬ੍ਰਾਊਨ ਦੇ ਸਮਰਥਕਾਂ ਲਈ ਖੁਸ਼ਖਬਰੀ

Patrick Brown cleared to run leadership race: ਪੈਟ੍ਰਿਕ ਬ੍ਰਾਊਨ ਨੂੰ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਦੀ ਲੀਡਰਸ਼ਿਪ ਦੌੜ ਲਈ ਉਮੀਦਵਾਰ ਵਜੋਂ ਪਾਰਟੀ ਵਲੋਂ ਮਨਜ਼ੂਰੀ ਮਿਲ ਗਈ ਹੈ। ਪੀਟਰ ਪਾਰਟੀ ਦੀ ਲੀਡਰਸ਼ਿਪ ਕਮੇਟੀ ਦੇ ਚੇਅਰ ਹਾਰਟਲੀ ਲੇਫਟਨ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। Patrick Brown cleared to run leadership race: ਬ੍ਰਾਊਨ ਦੀ ਲੀਡਰਸ਼ਿਪ ਦੌੜ ਵਿਚ ਸ਼ਮੂਲੀਅਤ ਨਾਲ ਸਮਰਥਕਾਂ, ਸਹਿਯੋਗੀਆਂ ਅਤੇ ਪਾਰਟੀ ਔਹਦੇਦਾਰਾਂ ਵਿਚਕਾਰ ਇੱਕ ਅੰਦਰੂਨੀ ਜੰਗ ਸ਼ੁਰੂ ਹੋ ਗਈ ਸੀੈ, ਜਿਸ ਦੇ ਚਲਦਿਆਂ ਪੀਸੀ ਪ੍ਰੋਵਿੰਸ਼ੀਅਲ ਨਾਮਜ਼ਦਗੀ ਕਮੇਟੀ ਨੇ ਬ੍ਰਾਊਨ ਦੀ ਉਮੀਦਵਾਰੀ ਨੂੰ ਰੋਕ ਦਿੱਤਾ ਸੀ। ਪਰ, ਹੁਣ ਪੈਟਰਿਕ ਬ੍ਰਾਊਨ ਨੂੰ ਚੋਣ ਲੜਨ ਲਈ ਹਰੀ ਝੰਡੀ ਮਿਲ ਗਈ ਹੈ, ਜਿਸ ਨੂੰ ਲੈ ਕੇ ਬ੍ਰਾਊਨ ਅਤੇ ਉਹਨਾਂ ਦੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਹੈ। —PTC News


Top News view more...

Latest News view more...