Advertisment

13 ਅਕਤੂਬਰ ਨੂੰ ਪੈਟਰੋਲ ਪੰਪ ਰਹਿਣਗੇ ਬੰਦ !

author-image
Gagan Bindra
New Update
13 ਅਕਤੂਬਰ ਨੂੰ ਪੈਟਰੋਲ ਪੰਪ ਰਹਿਣਗੇ ਬੰਦ !
Advertisment
13 ਅਕਤੂਬਰ ਨੂੰ ਪੈਟਰੋਲ ਪੰਪ ਰਹਿਣਗੇ ਬੰਦ !: ਜੀਐੱਸਟੀ ਕੌਂਸਲ ਵੱਲੋਂ ਪੈਟਰੋਲੀਅਮ ਨੂੰ ਆਪਣੇ ਅਧੀਨ ਲਿਆਉਣ ਦੇ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਕੌਂਸਲ ਲਗਾਤਾਰ ਇਸ ਕੰਮ ਵਿੱਚ ਜੁਟੀ ਹੋਈ ਹੈ।13 ਅਕਤੂਬਰ ਨੂੰ ਪੈਟਰੋਲ ਪੰਪ ਰਹਿਣਗੇ ਬੰਦ :ਜੀਐੱਸਟੀ ਕੌਂਸਲਤੇਲ ਉਤਪਾਦ ਨੂੰ ਜੀਐੱਸਟੀ ਦੇ ਅਧੀਨ ਲਿਆਏ ਜਾਣ 'ਤੇ ਪੈਟਰੋਲੀਅਮ ਮੰਤਰੀ ਨੇ ਬੀਤੇ ਦਿਨੀਂ ਕਿਹਾ ਸੀ ਕਿ ਜ਼ਲਦੀ ਹੀ ਅਜਿਹਾ ਕੀਤਾ ਜਾ ਰਿਹਾ ਹੈ। ਇਸ ਨਾਲ ਆਮ ਲੋਕਾਂ ਨੂੰ ਫਾਇਦਾ ਮਿਲੇਗਾ । ਯੂਨਾਈਟਡ ਪੈਟਰੋਲੀਅਮ ਫਰੰਟ (ਯੂਪੀਐੱਫ) ਨੇ ਐਲਾਨ ਕੀਤਾ ਹੈ ਕਿ ਚੰਗੇ ਮੁਨਾਫ਼ੇ 'ਤੇ ਪੈਟਰੋਲੀਅਮ ਪਦਾਰਥਾਂ ਨੂੰ ਜੀਐੱਸਟੀ 'ਚ ਲਿਆਉਣ ਸਮੇਤ ਹੋਰ ਮੰਗਾਂ ਮਨਵਾਉਣ ਲਈ ਡੀਲਰਾਂ ਵੱਲੋਂ 13 ਅਕਤੂਬਰ ਨੂੰ ਦੇਸ਼ ਭਰ ਵਿੱਚ 24 ਘੰਟੇ ਦੇ ਲਈ ਹੜ੍ਹਤਾਲ ਕੀਤੀ ਜਾਵੇਗੀ।13 ਅਕਤੂਬਰ ਨੂੰ ਪੈਟਰੋਲ ਪੰਪ ਰਹਿਣਗੇ ਬੰਦ :ਜੀਐੱਸਟੀ ਕੌਂਸਲਫਰੰਟ ਨੇ ਚਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਡੀਲਰਾਂ ਨੂੰ 27 ਅਕਤੂਬਰ ਤੋਂ ਖ਼ਰੀਦ ਤੇ ਵੇਚ ਬੰਦ ਕਰਨੀ ਪਵੇਗੀ। -PTC News-
latest-news latest-news-in-punjabi latest-news-in-punjab narender-modi news-in-punjabi news-in-punjab
Advertisment

Stay updated with the latest news headlines.

Follow us:
Advertisment