Thu, Apr 25, 2024
Whatsapp

ਫਗਵਾੜਾ 'ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖਤਮ

Written by  Joshi -- November 15th 2017 03:07 PM
ਫਗਵਾੜਾ 'ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖਤਮ

ਫਗਵਾੜਾ 'ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖਤਮ

Phagwara farmers protest: ਫਗਵਾੜਾ 'ਚ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ ਪ੍ਰਦਰਸ਼ਨ ਖਤਮ ਹੋਣ ਦੀ ਖਬਰ ਹੈ। ਇਸ ਬਾਰੇ ਗੱਲ ਕਰਦਿਆਂ ਕਿਸਾਨ ਆਗੂ ਨੇ ਕਿਹਾ ਹੈ ਕਿ ਸਰਕਾਰ ਨੂੰ 18 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। Phagwara farmers protest: ਫਗਵਾੜਾ 'ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖਤਮPhagwara farmers protest: ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ੧੮ ਨਵੰਬਰ ਤੱਕ ਗੰਨੇ ਦਾ ਸਮਰਥਨ ਮੁੱਲ ਨਾ ਵਧਾਇਆ ਤਾਂ 20 ਤਰੀਕ ਨੂੰ ਕੌਮੀ ਮਾਰਗ ਰੋਕਿਆ ਜਾਵੇਗਾ। —PTC News


  • Tags

Top News view more...

Latest News view more...