Fri, Apr 19, 2024
Whatsapp

ਕੁੱਤੇ ਨੂੰ ਕਿਉਂ ਗੁੱਸੇ 'ਚ ਮਾਰੀ ਗੋਲੀ, ਜਾਣੋ ਦੇਖੋ ਵੀਡੀਓ!

Written by  Joshi -- December 10th 2017 01:12 AM -- Updated: December 10th 2017 01:13 AM
ਕੁੱਤੇ ਨੂੰ ਕਿਉਂ ਗੁੱਸੇ 'ਚ ਮਾਰੀ ਗੋਲੀ, ਜਾਣੋ ਦੇਖੋ ਵੀਡੀਓ!

ਕੁੱਤੇ ਨੂੰ ਕਿਉਂ ਗੁੱਸੇ 'ਚ ਮਾਰੀ ਗੋਲੀ, ਜਾਣੋ ਦੇਖੋ ਵੀਡੀਓ!

Pit bull shot dead in barnala: ਬਰਨਾਲਾ ਦੇ ਪਿੰਡ ਬਡਬਰ ਵਿੱਚ ਇੱਕ ਹੈਰਾਨੀਜਨਕ ਮਾਮਲੇ 'ਚ ਇੱਕ ਵਿਅਕਤੀ ਵੱਲੋਂ ਕੁੱਤੇ ਨੂੰ ਗੋਲੀ ਮਾਰ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ ਹੈ। Pit bull shot dead in barnala: ਕੁੱਤੇ ਨੂੰ ਕਿਉਂ ਗੁੱਸੇ 'ਚ ਮਾਰੀ ਗੋਲੀ, ਜਾਣੋ! ਇਸ ਤੋਂ ਬਾਅਦ ਕੇਂਦਰੀ ਮੰਤਰੀ ਮੇਨਕਾ ਗਾਂਧੀ ਵੱਲੋਂ ਸਖਤ ਨੋਟਿਸ ਲੈਂਦਿਆਂ ਦੋਸ਼ੀਆਂ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ। ਕੁੱਤੇ ਦੇ ਮਾਲਕ ਸਤਵੀਰ ਸਿੰਘ ਤੇ ਗੁਆਂਢੀ ਸਾਬਕਾ ਫੌਜੀ ਅਜੀਤ ਸਿੰਘ 'ਤੇ ਮਾਮਲਾ ਦਰਜ ਕੀਤਾ ਗਿਆ ਹੈ। Pit bull shot dead in barnala: ਕੁੱਤੇ ਨੂੰ ਕਿਉਂ ਗੁੱਸੇ 'ਚ ਮਾਰੀ ਗੋਲੀ, ਜਾਣੋ! ਜ਼ਿਕਰਯੋਗ ਹੈ ਕਿ ਦੋਵੇਂ ਮੁਲਜ਼ਮ ਫਰਾਰ ਹਨ। Pit bull shot dead in barnala: ਕੁੱਤੇ ਨੂੰ ਕਿਉਂ ਗੁੱਸੇ 'ਚ ਮਾਰੀ ਗੋਲੀ, ਜਾਣੋ! Pit bull shot dead in barnala: ਪਸ਼ੂ ਅੱਤਿਆਚਾਰ ਖ਼ਿਲਾਫ ਆਵਾਜ਼ ਬੁਲੰਦ ਕਰਨ ਵਾਲੀ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਇਸ ਮਾਮਲੇ 'ਚ ਦਖਲ ਦਿੱਤਾ ਸੀ, ਜਿਸ ਤੋਂ ਬਾਅਦ ਬਰਨਾਲਾ ਪੁਲਿਸ ਨੂੰ ਇਸ ਮਾਮਲੇ 'ਤੇ ਕਰੜੀ ਕਾਰਵਾਈ ਕਰਨੀ ਪਈ ਹੈ। Pit bull shot dead in barnala: ਕੁੱਤੇ ਨੂੰ ਕਿਉਂ ਗੁੱਸੇ 'ਚ ਮਾਰੀ ਗੋਲੀ, ਜਾਣੋ! ਦੋਵੇਂ ਮੁਲਜ਼ਮਾਂ ਖਿਲਾਫ ਜਾਂਚ ਅਧਿਕਾਰੀ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਐਨੀਮਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। Pit bull shot dead in barnala: ਕੁੱਤੇ ਨੂੰ ਕਿਉਂ ਗੁੱਸੇ 'ਚ ਮਾਰੀ ਗੋਲੀ, ਜਾਣੋ! ਤੁਹਾਨੂੰ ਦੱਸ ਦੇਈਏ ਕਿ ਸਤਵੀਰ ਦੇ ਭਰਾ ਪ੍ਰਭਜੋਤ ਸਿੰਘ, ਮਾਤਾ ਤੇ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨੇ ਕੁੱਤੇ ਨੂੰ ਮਾਰਨ ਦੀ ਕਾਰਵਾਈ ਨੂੰ ਸਹੀ ਠਹਿਰਾਇਆ ਹੈ ਹੈ। ਉਹਨਾਂ ਨੇ ਦਲੀਲ ਦਿੱਤੀ ਕਿ ਇਹ ਕੁੱਤਾ ਕਈ ਦਿਨ ਤੋਂ ਇਨਸਾਨਾਂ ਤੇ ਜਾਨਵਰਾਂ ਨੂੰ ਕੱਟ ਰਿਹਾ ਸੀ। —PTC News


  • Tags

Top News view more...

Latest News view more...