Fri, Apr 19, 2024
Whatsapp

ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ 'ਚ ਹੋਵੇਗਾ ਫੇਰਬਦਲ, ਜਾਣੋ ਕਦੋਂ!

Written by  Joshi -- September 01st 2017 03:34 PM
ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ 'ਚ ਹੋਵੇਗਾ ਫੇਰਬਦਲ, ਜਾਣੋ ਕਦੋਂ!

ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ 'ਚ ਹੋਵੇਗਾ ਫੇਰਬਦਲ, ਜਾਣੋ ਕਦੋਂ!

ਇਕ ਪ੍ਰਮੁੱਖ ਸਰਕਾਰੀ ਅਧਿਕਾਰੀ ਦੇ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸਵੇਰੇ ੧੦ ਵਜੇ ਆਪਣੀ ਮੰਤਰੀ ਮੰਡਲ 'ਚ ਕੁਝ ਫੇਰ ਬਦਲ ਕਰ ਸਕਦੇ ਹਨ। ਮਈ ੨੦੧੪ ਵਿਚ ਉਹਨਾਂ ਦੀ ਨਿਯੁਕਤੀ ਤੋਂ ਬਾਅਦ ਇਹ, ਫੇਰਬਦਲ ਕਰਨ ਦਾ ਤੀਜਾ ਅਭਿਆਸ ਹੋਵੇਗਾ। PM Narendra Modi will undertake a reshuffle of his council of ministers ਅਧਿਕਾਰੀ ਨੇ ਕਿਹਾ ਕਿ ਐਤਵਾਰ ਨੂੰ ਸਵੇਰੇ ਕਰੀਬ ੧੦ ਵਜੇ ਰਾਸ਼ਟਰਪਤੀ ਭਵਨ ਵਿਖੇ ਸਹੁੰ ਚੁੱਕ ਸਮਾਗਮ ਲਈ ਇਕ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਚਾਰ ਜੂਨੀਅਰ ਮੰਤਰੀ - ਰਾਜੀਵ ਪ੍ਰਤਾਪ ਰੂਡੀ, ਸੰਜੀਵ ਕੁਮਾਰ ਕਲਿਆਣ, ਫੱਗਣ ਸਿੰਘ ਕੁਲਸਤੇ ਅਤੇ ਮਹਿੰਦਰ ਨਾਥ ਪਾਂਡੇ - ਨੇ ਆਪਣੇ ਪੁਨਰਗਠਨ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਹੈ। ਦੋ ਹੋਰ ਕੈਬਨਿਟ ਮੰਤਰੀਆਂ ਨੇ ਹਾਲ ਹੀ ਵਿਚ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। —PTC News


  • Tags

Top News view more...

Latest News view more...