Sat, Apr 20, 2024
Whatsapp

ਚੰਡੀਗੜ੍ਹ 'ਚ ਪ੍ਰੇਮਿਕਾ ਨਾਲ ਰਹਿੰਦੇ ਗੈਂਗਸਟਰ ਦਿਲਪ੍ਰੀਤ 'ਤੇ ਇੰਝ ਪਿਆ ਸੀ ਜਾਲ, ਪੁਲਿਸ ਨੇ ਕੀਤੇ ਕਈ ਅਹਿਮ ਖੁਲਾਸੇ 

Written by  Joshi -- July 10th 2018 11:00 AM -- Updated: July 10th 2018 11:32 AM
ਚੰਡੀਗੜ੍ਹ 'ਚ ਪ੍ਰੇਮਿਕਾ ਨਾਲ ਰਹਿੰਦੇ ਗੈਂਗਸਟਰ ਦਿਲਪ੍ਰੀਤ 'ਤੇ ਇੰਝ ਪਿਆ ਸੀ ਜਾਲ, ਪੁਲਿਸ ਨੇ ਕੀਤੇ ਕਈ ਅਹਿਮ ਖੁਲਾਸੇ 

ਚੰਡੀਗੜ੍ਹ 'ਚ ਪ੍ਰੇਮਿਕਾ ਨਾਲ ਰਹਿੰਦੇ ਗੈਂਗਸਟਰ ਦਿਲਪ੍ਰੀਤ 'ਤੇ ਇੰਝ ਪਿਆ ਸੀ ਜਾਲ, ਪੁਲਿਸ ਨੇ ਕੀਤੇ ਕਈ ਅਹਿਮ ਖੁਲਾਸੇ 

ਚੰਡੀਗੜ੍ਹ 'ਚ ਪ੍ਰੇਮਿਕਾ ਨਾਲ ਰਹਿੰਦੇ ਗੈਂਗਸਟਰ ਦਿਲਪ੍ਰੀਤ 'ਤੇ ਇੰਝ ਪਿਆ ਸੀ ਜਾਲ, ਪੁਲਿਸ ਨੇ ਕੀਤੇ ਕਈ ਅਹਿਮ ਖੁਲਾਸੇ ਪਰਮੀਸ਼ ਵਰਮਾ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਬਾਰੇ ਉਸਦੀ ਗ੍ਰਿਫਤਾਰੀ ਤੋਂ ਬਾਅਦ ਕਈ ਅਹਿਮ ਖੁਲਾਸੇ ਹੋਏ ਹਨ। police reveals shocking facts about gangster dilpreet ਇਹਨਾਂ 'ਚੋਂ ਇੱਕ ਖੁਲਾਸਾ ਹੈ, ਦਿਲਪ੍ਰੀਤ ਦਾ ਚੰਡੀਗੜ੍ਹ ਦੇ ਸੈਕਟਰ-੩੮ਸੀ 'ਚ ਆਪਣੀ ਗਰਲਫਰੈਂਡ ਨਾਲ ਰਹਿਣਾ। ਸੂਤਰਾਂ ਮੁਤਾਬਕ, ਉਕਤ ਔਰਤ ਦਿਲਪ੍ਰੀਤ ਨੂੰ ਆਪਣਾ ਪਤੀ ਦੱਸਦੀ ਸੀ ਪਰ ਗੁਆਂਢੀਆਂ ਮੁਤਾਬਕ ਉਹ ਦਿਨ ਦੀ ਬਜਾਏ ਬਸ ਰਾਤ ਨੂੰ ਹੀ ਉਸਦੇ ਘਰ ਆਉਂਦਾ ਸੀ। ਪੁਲਸ ਮੁਤਾਬਕ, ਹਥਿਆਰਾਂ ਤੋਂ ਇਲਾਵਾ ਦਿਲਪ੍ਰੀਤ ਕੋਲੋਂ ਨਸ਼ੀਲੇ ਪਦਾਰਥ ਅਤੇ ਉਹਨਾਂ ਨੂੰ ਤੋਲਣ ਵਾਲੇ ਇਲਾਕਟ੍ਰਾਨਿਕ ਯੰਤਰ ਵੀ ਮਿਲੇ ਹਨ, ਜਿੰਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਜਾਂ ਤਾਂ ਖੁਸ ਨਸ਼ਾ ਕਰਦਾ ਸੀ ਜਾਂ ਨਸ਼ਾ ਤਸਕਰੀ 'ਚ ਵੀ ਸ਼ਾਮਿਲ ਸੀ। police reveals shocking facts about gangster dilpreetਫਿਲ਼ਹਾਲ,ਗੈਂਗਸਟਰ ਦਿਲਪ੍ਰੀਤ ਪੀ. ਜੀ. ਆਈ. ਦੇ ਐਡਵਾਂਸ ਟਰਾਮਾ ਸੈਂਟਰ 'ਚ ਭਰਤੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਸਦੇ ਠੀਕ ਹੋਣ ਤੋਂ ਬਾਅਦ ਹੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ। —PTC News


Top News view more...

Latest News view more...