Wed, Apr 24, 2024
Whatsapp

ਪੋਲੀਓ ਬੂੰਦ ਨੰਨ੍ਹੇ ਬੱਚੇ ਲਈ ਬਣੀ ਮੌਤ ਦਾ ਕਾਰਣ

Written by  Gagan Bindra -- September 22nd 2017 05:17 PM -- Updated: September 22nd 2017 05:18 PM
ਪੋਲੀਓ ਬੂੰਦ ਨੰਨ੍ਹੇ ਬੱਚੇ ਲਈ ਬਣੀ ਮੌਤ ਦਾ ਕਾਰਣ

ਪੋਲੀਓ ਬੂੰਦ ਨੰਨ੍ਹੇ ਬੱਚੇ ਲਈ ਬਣੀ ਮੌਤ ਦਾ ਕਾਰਣ

ਪੋਲੀਓ ਬੂੰਦ (Polio Drops) ਨੰਨ੍ਹੇ ਬੱਚੇ ਲਈ ਬਣੀ ਮੌਤ ਦਾ ਕਾਰਣ: ਪੋਲੀਓ ਬੂੰਦ (Polio Drops)ਪੀਣ ਨਾਲ ਇੱਕ ਨੰਨ੍ਹੇ ਬੱਚੇ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਬੰਚਿਆਂ ਨੂੰ ਪੋਲੀਓ ਤੋਂ ਰਾਹਤ ਦੇਣ ਲਈ ਬਣੀ ਪੋਲੀਓ ਬੂੰਦ (Polio Drops) ਬਣ ਗਈ ਮੌਤ ਦਾ ਕਾਰਨ ਜਿਸ ਨੂੰ ਦੇਖ ਕੇ ਸਭ ਰਹਿ ਗਏ ਹੈਰਾਨ। ਇਹ ਘਟਨਾ ਲੁਧਿਆਣਾ ਸ਼ਹਿਰ  ਦੇ ਅੰਬੇਦਕਰ ਨਗਰ ਦੀ ਹੈਪੋਲੀਓ ਬੂੰਦ (Polio Drops) ਨੰਨ੍ਹੇ ਬੱਚੇ ਲਈ ਬਣੀ ਮੌਤ ਦਾ ਕਾਰਣਜਿੱਥੇ ਵੀਰਵਾਰ ਨੂੰ ਇਲਾਕੇ ‘ਚ ਆਸ਼ਾ ਵਰਕਰ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਰਹੀਆਂ ਸਨ। ਇਸੇ ਦੌਰਾਨ ਆਦਿੱਤਿਆ ਦੇ ਪਰਵਾਰ ਵਾਲਿਆਂ  ਨੇ ਉਸ ਨੂੰ ਵੀ ਪੋਲੀਓ ਬੂੰਦਾਂ (Polio Drops) ਪਿਲਾ  ਦਿੱਤੀ । ਕੁਝ ਸਮੇਂ ਬਾਅਦ ਹੀ ਉਸ ਨੰਨ੍ਹੇ ਬੱਚੇ ਦੀ ਸਿਹਤ ਖ਼ਰਾਬ ਹੋ ਗਈ। ਉਸ ਨੰਨ੍ਹੇ ਬੱਚੇ ਦੇ ਮੂੰਹ ‘ਚੋਂ ਝੱਗ ਨਿੱਕਲਦੀ ਦੇਖ ਕੇ ਉਸ ਦੇ ਪਰਿਵਾਰ  ਵਾਲੇ ਉਸ ਨੂੰ ਇਲਾਜ ਲਈ ਨੇੜਲੇ ਨਿੱਜੀ  ਹਸਪਤਾਲ ਲੈ ਗਏ ਜਿੱਥੇ  ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।ਪੋਲੀਓ ਬੂੰਦ (Polio Drops) ਨੰਨ੍ਹੇ ਬੱਚੇ ਲਈ ਬਣੀ ਮੌਤ ਦਾ ਕਾਰਣਪਰਿਵਾਰ ਮੁਤਾਬਿਕ ਆਦਿੱਤਿਆ ਨਾਂਮ ਦੇ ਨੰਨ੍ਹੇ ਬੱਚੇ ਦੀ ਉਮਰ ਡੇਢ ਸਾਲ ਦੱਸੀ ਜਾ ਰਹੀ ਹੈ ਉੱਤਰ ਪ੍ਰਦੇਸ਼ ਦੇ ਆਗਰਾ ‘ਚ ਰਹਿਣ ਵਾਲਾ ਆਦਿੱਤਿਆ ਆਪਣੇ ਪਰਿਵਾਰ  ਵਾਲਿਆਂ  ਨਾਲ ਅੰਬੇਦਕਰ ਨਗਰ ਦੇ ਫੌਜੀ ਮੁਹੱਲਾ ‘ਚ ਆਪਣੇ ਨਾਨਕੇ ਘਰ ਰਹਿਣ  ਲਈ ਆਇਆ ਸੀ। ਉਹ ਦੋ ਦਿਨ ਪਹਿਲਾਂ  ਹੀ ਲੁਧਿਆਣਾ  ਪੁਜਿਆ ਹੈ।ਪੋਲੀਓ ਬੂੰਦ (Polio Drops) ਨੰਨ੍ਹੇ ਬੱਚੇ ਲਈ ਬਣੀ ਮੌਤ ਦਾ ਕਾਰਣਪਰਵਾਰ ਵਾਲਿਆਂ  ਨੇ ਦੋਸ਼ ਲਾਇਆ ਕਿ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਬਾਅਦ ਹੀ ਆਦਿੱਤਿਆ ਦੀ ਸਿਹਤ ਖਰਾਬ ਹੋਈ ਹੈਜਦੋਂ ਇਸ ਸਬੰਧੀ ਥਾਣਾ ਮਾਡਲ ਟਾਊਨ ਦੇ ਐੱਸ.ਐੱਚ.ਓ ਸੁਰਿੰਦਰ  ਕੁਮਾਰ ਨਾਲ ਗੱਲ ਕੀਤੀਪੋਲੀਓ ਬੂੰਦ (Polio Drops) ਨੰਨ੍ਹੇ ਬੱਚੇ ਲਈ ਬਣੀ ਮੌਤ ਦਾ ਕਾਰਣਤਾਂ ਉਨ੍ਹਾਂ ਨੇ ਕਿਹਾ ਕਿ ਆਸ਼ਾ ਵਰਕਰਾਂ ਨੇ ਇਲਾਕੇ ‘ਚ ਕਰੀਬ 28ਬੱਚਿਆਂ  ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਹਨ ਬਾਕੀ ਸਾਰਿਆਂ ਸਿਹਤ  ਬਿਲਕੁੱਲ  ਠੀਕ ਹੈ। ਉਨ੍ਹਾਂ ਕਿਹਾ ਕਿ ਬੱਚੇ ਦਾ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ ਤਾਂ ਕਿ ਉਸ ਦੀ ਮੌਤ ਦਾ ਕਾਰਣ ਪਤਾ ਲੱਗ ਸਕੇ।ਪੋਲੀਓ ਬੂੰਦ (Polio Drops) ਨੰਨ੍ਹੇ ਬੱਚੇ ਲਈ ਬਣੀ ਮੌਤ ਦਾ ਕਾਰਣ


Top News view more...

Latest News view more...