Wed, Apr 24, 2024
Whatsapp

ਰਿਆਨ ਇੰਟਰਨੈਸ਼ਨਲ ਵਿਦਿਆਰਥੀ ਕਤਲ ਮਾਮਲੇ 'ਚ ਮਨੋਹਰ ਲਾਲ ਖੱਟੜ ਨੇ ਦਿੱਤਾ ਇਹ ਬਿਆਨ!

Written by  Joshi -- September 15th 2017 07:42 PM -- Updated: September 15th 2017 07:46 PM
ਰਿਆਨ ਇੰਟਰਨੈਸ਼ਨਲ ਵਿਦਿਆਰਥੀ ਕਤਲ ਮਾਮਲੇ 'ਚ ਮਨੋਹਰ ਲਾਲ ਖੱਟੜ ਨੇ ਦਿੱਤਾ ਇਹ ਬਿਆਨ!

ਰਿਆਨ ਇੰਟਰਨੈਸ਼ਨਲ ਵਿਦਿਆਰਥੀ ਕਤਲ ਮਾਮਲੇ 'ਚ ਮਨੋਹਰ ਲਾਲ ਖੱਟੜ ਨੇ ਦਿੱਤਾ ਇਹ ਬਿਆਨ!

ਰਿਆਨ ਇੰਟਰਨੈਸ਼ਨਲ ਵਿਦਿਆਰਥੀ ਕਤਲ ਮਾਮਲੇ 'ਚ ਮਨੋਹਰ ਲਾਲ ਖੱਟੜ ਨੇ ਦਿੱਤਾ ਇਹ ਬਿਆਨ! Pradyuman murder case: Khattar govt orders CBI probeਰਿਆਨ ਇੰਟਰਨੈਸ਼ਨਲ ਵਿਦਿਆਰਥੀ ਕਤਲ ਮਾਮਲੇ 'ਚ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਇਹ ਕੇਸ ਹੁਣ ਸੀਬੀਆਈ ਦੇ ਹਵਾਲੇ ਜਾਏਗਾ। ਹਰਿਆਣਾ ਦੇ ਮੁੱਖ ਮੰਤਰੀ ਅੱਜ ਪ੍ਰਦੁਮਨ ਦੇ ਮਾਤਾ-ਪਿਤਾ ਨੂੰ ਮਿਲੇ ਅਤੇ ਉਹਨਾਂ ਨਾਲ ਗੱਲਬਾਤ ਕੀਤੀ। Pradyuman murder case: Khattar govt orders CBI probe ਦੱਸਣਯੋਗ ਹੈ ਕਿ ਰਿਆਨ ਇੰਟਰਨੈਸ਼ਨਲ ਸਕੂਲ 'ਚ ਸੱਤ ਸਾਲਾ ਵਿਦਿਆਰਥੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। Pradyuman murder case: Khattar govt orders CBI probeਪਹਿਲਾਂ ਇਸ ਕਤਲ ਦਾ ਇਲਜ਼ਾਮ ਸਕੂਲ ਬੱਸ ਕੰਡਕਟਰ ਦੇ ਨਾਮ ਲੱਗ ਰਿਹਾ ਸੀ ਪਰ ਅੱਜ ਹੀ ਉਹ ਵੀ ਆਪਣੇ ਬਿਆਨ ਤੋਂ ਮੁੱਕਰ ਗਿਆ ਹੈ ਅਤੇ ਉਸਨੇ ਕਿਹਾ ਹੈ ਕਿ ਮੇਰੇ ਤੋਂ ਜਬਰਦਸਤੀ ਬਿਆਨ ਦਰਜ ਕਰਵਾਇਆ ਗਿਆ ਸੀ। —PTC News


  • Tags

Top News view more...

Latest News view more...