Advertisment

ਮੋਗਾ 'ਚ ਪੀ.ਆਰ.ਟੀ.ਸੀ. ਦੀ ਬੱਸ ਦੁਕਾਨ 'ਚ ਜਾ ਵੜੀ,2 ਦੀ ਮੌਤ

author-image
Shanker Badra
New Update
ਮੋਗਾ 'ਚ ਪੀ.ਆਰ.ਟੀ.ਸੀ. ਦੀ ਬੱਸ ਦੁਕਾਨ 'ਚ ਜਾ ਵੜੀ,2 ਦੀ ਮੌਤ
Advertisment
ਮੋਗਾ 'ਚ ਪੀ.ਆਰ.ਟੀ.ਸੀ. ਦੀ ਬੱਸ ਦੁਕਾਨ 'ਚ ਜਾ ਵੜੀ,2 ਦੀ ਮੌਤ:ਅੱਜ ਸਵੇਰੇ ਮੋਗਾ ਨੇੜੇ ਪਿੰਡ ਸਿੰਘਾਵਾਲਾ 'ਚ ਪੀ.ਆਰ.ਟੀ.ਸੀ. ਦੀ ਇੱਕ ਬੱਸ ਬੇਕਾਬੂ ਹੋ ਕੇ ਸਬਜ਼ੀ ਦੁਕਾਨ 'ਚ ਵੜ ਗਈ।ਮੋਗਾ 'ਚ ਪੀ.ਆਰ.ਟੀ.ਸੀ. ਦੀ ਬੱਸ ਦੁਕਾਨ 'ਚ ਜਾ ਵੜੀ,2 ਦੀ ਮੌਤਜਿਸ ਨਾਲ 2 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ,ਜਦੋਂ ਕਿ ਚਾਰ ਜ਼ਖਮੀ ਹੋ ਗਏ ਹਨ।ਇਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਪੀ.ਆਰ.ਟੀ.ਸੀ. ਦੀ ਬੱਸ ਬਾਘਾਪੁਰਾਣਾ ਤੋਂ ਮੋਗਾ ਆ ਰਹੀ ਸੀ।ਮੋਗਾ 'ਚ ਪੀ.ਆਰ.ਟੀ.ਸੀ. ਦੀ ਬੱਸ ਦੁਕਾਨ 'ਚ ਜਾ ਵੜੀ,2 ਦੀ ਮੌਤਮ੍ਰਿਤਕਾਂ ਵਿਚੋਂ ਇੱਕ ਵਿਅਕਤੀ ਕਿਸੇ ਸਰਕਾਰੀ ਮਹਿਕਮੇ ਵਿਚ ਨੌਕਰੀ ਕਰਦਾ ਦੱਸਿਆ ਜਾ ਰਿਹਾ ਹੈ,ਜੋ ਆਪਣਾ ਦੋ-ਪਹੀਆ ਵਾਹਨ ਖੜਾ ਕਰਕੇ ਬੱਸ 'ਤੇ ਚੜ੍ਹਨ ਦੀ ਤਾਕ ਵਿਚ ਸੀ।ਪਿੰਡ ਵਾਸੀਆ ਨੇ ਡਰਾਈਵਰ ਨੂੰ ਮੌਕੇ ਤੇ ਹੀ ਪੁਲਿਸ ਦੇ ਹਵਾਲੇ ਕਰਵਾ ਦਿੱਤਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment