Advertisment

ਆਮ ਆਦਮੀ ਪਾਰਟੀ, ਪੰਜਾਬ ਦੇ ਦੋ ਵਿਧਾਇਕਾਂ ਨੂੰ ਕੈਨੇਡਾ ਦੇ ਓਟਵਾ ਏਅਰਪੋਰਟ 'ਤੇ ਰੋਕਿਆ, ਹੋਈ ਪੁੱਛਗਿੱਛ

author-image
Ragini Joshi
New Update
ਆਮ ਆਦਮੀ ਪਾਰਟੀ, ਪੰਜਾਬ ਦੇ ਦੋ ਵਿਧਾਇਕਾਂ ਨੂੰ ਕੈਨੇਡਾ ਦੇ ਓਟਵਾ ਏਅਰਪੋਰਟ 'ਤੇ ਰੋਕਿਆ, ਹੋਈ ਪੁੱਛਗਿੱਛ
Advertisment
ਕੈਨੇਡਾ ਦੇ ਓਟਵਾ ਹਵਾਈ ਅੱਡੇ 'ਤੇ ਪਹੁੰਚਣ 'ਤੇ ਪੰਜਾਬ ਦੇ ਦੋ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡੀਅਨ ਅਧਿਕਾਰੀਆਂ ਵੱਲੋਂ ਰੋਕ ਕੇ ਪੁੱਛਗਿਛ ਕੀਤੇ ਜਾਣ ਦੀ ਖਬਰ ਮਿਲੀ ਹੈ। ਅਣਅਧਿਕਾਰਤ ਰਿਪੋਰਟਾਂ ਮੁਤਾਬਕ, ਥੋੜ੍ਹੇ ਸਮੇਂ ਦੀ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। Punjab AAP MLAs detained at Ottawa Airportਇਸਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ ਹੈ।
Advertisment
Punjab AAP MLAs detained at Ottawa Airportਸੰਧਵਾਂ ਕੋਟਕਪੂਰਾ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਸੰਦੋਆ ਰੋਪੜ ਤੋਂ 'ਆਪ' ਵਿਧਾਇਕ ਹਨ। ਸੰਦੋਆ ,ਜਿਸ 'ਤੇ ਕਿ ਔਰਤ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਦੋਸ਼ ਲੱਗੇ ਸਨ, ਅਦਾਲਤ ਦੀ ਆਗਿਆ ਲੈਣ ਤੋਂ ਬਾਅਦ ਕੈਨੇਡਾ ਲਈ ਰਵਾਨਾ ਹੋਏ ਸਨ, ਜਿੱਥੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਸੀ। —PTC News-
aam-aadmi-party aam-aadmi-party-punjab amarjit-singh-sandoa punjab-aap-mlas-detained-at-ottawa-airport kultar-singh-sandhwan
Advertisment

Stay updated with the latest news headlines.

Follow us:
Advertisment