Sat, Apr 20, 2024
Whatsapp

ਪੰਜਾਬ ਸਰਕਾਰ ਵੱਲੋਂ ਥਰਮਲ ਤੇ ਸਕੂਲਾਂ ਮਗਰੋਂ ਹੁਣ ਕਾਰਪੋਰੇਸ਼ਨਾਂ ਨੂੰ ਬੰਦ ਕਰਨ ਦੀ ਤਿਆਰੀ

Written by  Shanker Badra -- April 26th 2018 01:14 PM -- Updated: April 26th 2018 01:18 PM
ਪੰਜਾਬ ਸਰਕਾਰ ਵੱਲੋਂ ਥਰਮਲ ਤੇ ਸਕੂਲਾਂ ਮਗਰੋਂ ਹੁਣ ਕਾਰਪੋਰੇਸ਼ਨਾਂ ਨੂੰ ਬੰਦ ਕਰਨ ਦੀ ਤਿਆਰੀ

ਪੰਜਾਬ ਸਰਕਾਰ ਵੱਲੋਂ ਥਰਮਲ ਤੇ ਸਕੂਲਾਂ ਮਗਰੋਂ ਹੁਣ ਕਾਰਪੋਰੇਸ਼ਨਾਂ ਨੂੰ ਬੰਦ ਕਰਨ ਦੀ ਤਿਆਰੀ

ਪੰਜਾਬ ਸਰਕਾਰ ਵੱਲੋਂ ਥਰਮਲ ਤੇ ਸਕੂਲਾਂ ਮਗਰੋਂ ਹੁਣ ਕਾਰਪੋਰੇਸ਼ਨਾਂ ਨੂੰ ਬੰਦ ਕਰਨ ਦੀ ਤਿਆਰੀ:ਪੰਜਾਬ ਸਰਕਾਰ ਵੱਲੋਂ ਪਹਿਲਾਂ ਥਰਮਲ ਪਲਾਂਟ ਤੇ ਸਕੂਲਾਂ ਬੰਦ ਕੀਤੇ ਗਏ ਸਨ ਪਰ ਹੁਣ ਉਸ ਤੋਂ ਮਗਰੋਂ ਕਾਰਪੋਰੇਸ਼ਨਾਂ ਨੂੰ ਬੰਦ ਕਰਨ ਦੀ ਤਿਆਰੀ ਕਰ ਲਈ ਹੈ। Punjab Govt Corporations Off Sukhjinder Randhawaਜਿਸ ਸਬੰਧੀ ਸਹਿਕਾਰੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਐਲਾਨ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਕੰਮ ਨਾ ਕਰਨ ਵਾਲੀਆਂ 3 ਕਾਰਪੋਰੇਸ਼ਨਾਂ ਬੰਦ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਸਟਾਫ਼ ਨੂੰ ਦੂਜੇ ਵਿਭਾਗਾਂ ਦੇ ਵਿੱਚ ਟਰਾਂਸਫਰ ਕੀਤਾ ਜਾਵੇਗਾ।ਹੁਣ ਪੰਜਾਬ ਸਰਕਾਰ ਵਲੋਂ ਵੀਵਕੋ,ਹਾਊਸਫੈੱਡ ਤੇ ਕੋਸਟਫੈੱਡ ਕਾਰਪੋਰੇਸ਼ਨਾਂ ਨੂੰ ਤਾਲਾ ਲਗਾਇਆ ਜਾਵੇਗਾ। -PTCNews


Top News view more...

Latest News view more...