Thu, Apr 25, 2024
Whatsapp

ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਫੈਨਜ਼ ਨੂੰ ਦਿੱਤਾ ਅਜਿਹਾ ਤੋਹਫ਼ਾ ,ਦੇਖੋ ਵੀਡੀਓ

Written by  Shanker Badra -- July 21st 2018 07:38 PM -- Updated: July 21st 2018 08:07 PM
ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਫੈਨਜ਼ ਨੂੰ ਦਿੱਤਾ ਅਜਿਹਾ ਤੋਹਫ਼ਾ ,ਦੇਖੋ ਵੀਡੀਓ

ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਫੈਨਜ਼ ਨੂੰ ਦਿੱਤਾ ਅਜਿਹਾ ਤੋਹਫ਼ਾ ,ਦੇਖੋ ਵੀਡੀਓ

ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਫੈਨਜ਼ ਨੂੰ ਦਿੱਤਾ ਅਜਿਹਾ ਤੋਹਫ਼ਾ ,ਦੇਖੋ ਵੀਡੀਓ:ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਆਪਣੇ ਗੀਤਾਂ ਨਾਲ ਅਕਸਰ ਸੁਰਖੀਆਂ 'ਚ ਰਹਿੰਦੀ ਰਹੀ ਹੈ।ਹੁਣ ਇਸ ਗਾਇਕਾ ਨੇ ਆਪਣੇ ਫੈਨਜ਼ ਨੂੰ ਇੱਕ ਤੋਹਫਾ ਦਿੱਤਾ ਹੈ।ਮਿਸ ਪੂਜਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਮੇਰਾ ਨਵਾਂ ਗੀਤ ‘’tu meri care ni karda ‘’ 23 ਜੁਲਾਈ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਤੋਂ ਇਲਾਵਾ ਮਿਸ ਪੂਜਾ ਨੇ ਆਪਣੇ ਯੂ-ਟਿਊਬ ਚੈੱਨਲ ਬਾਰੇ ਦੱਸਦਿਆਂ ਕਿਹਾ ਕਿ ਮੇਰਾ ਯੂ-ਟਿਊਬ ਚੈੱਨਲ ਹੈਕ ਹੋ ਗਿਆ ਹੈ।ਹੁਣ ਮੈਂ ਆਪਣਾ ਨਵਾਂ ਯੂ-ਟਿਊਬ ਚੈੱਨਲ ਬਣਾ ਲਿਆ ਹੈ ਸੋ ਪਲੀਜ ਮੇਰਾ ਯੂ-ਟਿਊਬ ਚੈੱਨਲ ਸੁਬਸਕ੍ਰਾਈਬ ਕਰਨਾ।

Subscribe my YouTube channel for latest videos nd updates of my upcoming songs nd shows .. ? Link in bio .....

A post shared by Miss Pooja (@misspooja) on


-PTCNews

Top News view more...

Latest News view more...