Sat, Apr 20, 2024
Whatsapp

ਡੇਵਿਸ ਕੱਪ: ਭਾਰਤ ਭਲਕੇ ਚੌਥੀ ਵਾਰ ਕਨੇਡਾ ਨਾਲ ਭਿੜੇਗਾ

Written by  Joshi -- September 15th 2017 06:23 PM -- Updated: September 16th 2017 11:15 AM
ਡੇਵਿਸ ਕੱਪ: ਭਾਰਤ ਭਲਕੇ ਚੌਥੀ ਵਾਰ ਕਨੇਡਾ ਨਾਲ ਭਿੜੇਗਾ

ਡੇਵਿਸ ਕੱਪ: ਭਾਰਤ ਭਲਕੇ ਚੌਥੀ ਵਾਰ ਕਨੇਡਾ ਨਾਲ ਭਿੜੇਗਾ

ਡੇਵਿਸ ਕੱਪ: ਭਾਰਤ ਭਲਕੇਚੌਥੀ ਵਾਰ ਕਨੇਡਾ ਨਾਲ ਭਿੜੇਗਾ, Ramkumar gets easy opener in Davis Cup, India vs Canada ਭਾਰਤ ਭਲਕੇ ਡੇਵਿਸ ਕੱਪ ਵਿਸ.ਵ ਗਰੁੱਪ ਵਿੱਚ ਕੁਆਲੀਫਾਈ ਕਰਨ ਲਈ ਲਗਾਤਾਰ ਚੌਥੀ ਵਾਰ ਕਨੇਡਾ ਨਾਲ ਭਿੜੇਗਾ|ਭਾਰਤੀ ਟੀਮ ਨੂੰ ਯੂਕੀ ਭਾਂਬਰੀ ਅਤੇ ਰਾਮ ਕੁਮਾਰ ਰਾਮਨਾਥਨ ਵੱਲੋਂ ਕੀਤੇ ਗਏ ਪ੍ਰਦਰਸਨ ਜਾਰੀ ਰੱਖੇ ਜਾਣ ਦੀ ਆਸ ਹੈ| ਕੇਨੇਡਾ ਦੇ ਡੈਨਿਸ ਸ.ਾਪੋਵਾਲੋਵ ਖਿ.ਲਾਫ. ਬਿਹਤਰੀਨ ਪ੍ਰਦਰਸ.ਨ ਦੀ ਲੋੜ ਹੋਵੇਗੀ, ਜਿਸਨੇ ਮੌਟਰੀਅਲ ਮਾਸਟਰਜ. ਵਿੱਚ ਰਾਫੇਲ ਨਡਾਲ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ|ਇਸ ਤੋਂ ਇਲਾਵਾ ਉਹ ਆਪਣੇ ਦੂਜੇ ਗਰੈਂਡਸਲੈਮ ਵਿੱਚ ਅਮਰੀਕੀ ਓਪਨ ਦੇ ਚੌਥੇ ਗੇੜ ਵਿੱਚ ਪੁੱਜਣ- ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਸੀ| Ramkumar gets easy opener in Davis Cup, India vs Canadaਉਧਰ ਭਾਰਤੀ ਚੁਣੌਤੀ ਦੀ ਜਿ.ੰਮੇਵਾਰੀ ਯੂਕੀ ਅਤੇ ਰਾਮ ਕੁਮਾਰ ਦੇ ਮੋਢਿਆਂ *ਤੇ ਹੋਵੇਗੀ, ਜਿਨ੍ਹਾਂ ਨੇ ਹਾਲ ਹੀ ਵਿੱਚ ਗੇਲ ਮੋਫਿਲਸ ਅਤੇ ਡੋਮੀਨਿਕ ਥੀਮ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ|ਇੰਨ੍ਹਾਂ ਦੋਵੇਂ ਨੌਜਵਾਨ ਖਿਡਾਰੀਆਂ ਤੋਂ ਕਾਫੀ ਆਸਾਂ ਹਨ|ਯੂਕੀ ਅਤੇ ਰਾਮ ਕੁਮਾਰ ਨੇ ਪਿਛਲੇ ਕੁੱਝ ਸਮੇਂ *ਚ ਚੰਗੇ ਨਤੀਜੇ ਦਿੱਤੇ ਹਨ|ਜਿਸ ਕਰਕੇ ਇਸ ਟੂਰਨਾਮੈਂਟ ਵਿੱਚ ਚੰਗੇ ਪ੍ਰਦਰਸ.ਨ ਦੀ ਆਸ ਕੀਤੀ ਜਾ ਸਕਦੀ ਹੈ|ਯੂਕੀ ਨੇ ਹਾਲ ਹੀ ਵਿੱਚ ਜਿਹੜਾ ਪ੍ਰਦਰਸ.ਨ ਕੀਤਾ ਹੈ|ਉਸ ਵਿੱਚ ਉਸ ਨੇ ਖੇਡ *ਤੇ ਕਾਬੂ ਰੱਖਣ ਅਤੇ ਦਬਾਅ *ਚ ਉਭਰਨ ਦੀ ਆਪਣੀ ਸਮਰੱਥਾ ਪ੍ਰਗਟਾਈ| Ramkumar gets easy opener in Davis Cup, India vs Canadaਇਸ ਤੋਂ ਇਲਾਵਾ ਕੈਨੇਡਾ ਦੇ ਇੱਕ ਹੋਰ ਖਿਡਾਰੀ ਵਾਸੇਕ ਪੋਸਪਿਸਿਲ ਤੋਂ ਯੂਕੀ ਅਤੇ ਰਾਮ ਕੁਮਾਰ ਨੂੰ ਵੱਡੀ ਸਮੱਸਿਆਂ ਨਹੀਂ ਹੋਣੀ ਚਾਹੀਦੀ|ਉਹ ਭਾਵੇਂ ਦੋਵੇਂ ਭਾਰਤੀਆਂ ਤੋਂ ਉਪਰਲੇ ਦਰ੦ੇ ਦਾ ਖਿਡਾਰੀ ਹੈ ਪਰ ਇਸ ਤੋਂ ਪਹਿਲਾਂ ਉਹ ਲਗਾਤਾਰ ਪੰਜ ਮੈਚਾਂ ਵਿੱਚ ਹਾਰ ਚੁੱਕਿਆ ਹੈ| —PTC News


  • Tags

Top News view more...

Latest News view more...