Wed, Apr 24, 2024
Whatsapp

ਰਿਲਾਇੰਸ ਜੀਓ - Reliance Jio ਵਰਤਣ ਵਾਲਿਆਂ ਲਈ ਅਹਿਮ ਖਬਰ!

Written by  Joshi -- November 10th 2017 02:42 PM -- Updated: November 10th 2017 02:44 PM
ਰਿਲਾਇੰਸ ਜੀਓ - Reliance Jio ਵਰਤਣ ਵਾਲਿਆਂ ਲਈ ਅਹਿਮ ਖਬਰ!

ਰਿਲਾਇੰਸ ਜੀਓ - Reliance Jio ਵਰਤਣ ਵਾਲਿਆਂ ਲਈ ਅਹਿਮ ਖਬਰ!

Reliance jio cashback offer: ਰਿਲਾਇੰਸ ਜੀਓ ਨੇ ਆਪਣੇ ਪ੍ਰਾਈਮ ਕਸਟਮਰਸ ਦੇ ਲਈ ਨਵੇਂ ਆਫਰ ਦਾ ਐਲਾਨ ਕੀਤਾ ਹੈ। ਦਰਅਸਲ, ਇਹ ਇੱਕ ਕੈਸ਼ਬੈਕ ਆਫਰ ਹੈ ਅਤੇ ਇਹ ਜੀਓ ਪ੍ਰਾਈਮ ਕਸਟਮਰਜ਼ ਲਈ ਹੈ। ਕੰੋਨੀ ਦੇ ਮਾਤਬਕ 399 ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਰਿਚਾਰਜ਼ 'ਤੇ ਗਾਹਕਾਂ ਨੂੰ 2599 ਤੱਕ ਦਾ ਕੇਸ਼ਬੈਕ ਦਿੱਤਾ ਜਾਵੇਗਾ। Reliance jio cashback offer: Reliance Jio ਵਰਤਣ ਵਾਲਿਆਂ ਲਈ ਅਹਿਮ ਖਬਰ!ਰਿਲਾਇੰਦ ਜੀਓ 399 ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਹਰ ਰੀਚਾਰਜ 'ਤੇ 400 ਰੁਪਏ ਦਾ ਕੈਸ਼ਬੂਕ ਵਾਊਚਰ ਦਵੇਗੀ। ਇਸ ਤੋਂ ਇਲਾਵਾ ਰਿਲਾਇੰਸ ਜੀਓ ਨੇ ਡਿਜੀਟਲ ਵਾਲੇਟ ਦੇ ਨਾਲ ਪਾਰਟਨਰਸ਼ਿਪ ਕੀਤੀ ਹੈਜਿਸਦੇ ਤਹਿਤ ਹਰ ਰਿਚਾਰਜ 'ਤੇ 300 ਰੁਪਏ ਤੱਕ ਦਾ ਇੰਸਟੈਂਟ ਰੀਚਾਰਜ ਦਿੱਤਾ ਜਾਵੇਗਾ। Reliance jio cashback offer: ਰਿਲਾਇੰਦ ਜੀਓ ਨੇ ਇਸ ਕੈਸ਼ਬੈਕ ਆਫਰ ਦੇ ਲਈ ਲੀਡਿੰਘ ਈ-ਕਾਮਰਸ ਕੰਪਨੀਆਂ ਦੇ ਨਾਲ ਵੀ ਪਾਰਟਨਰਸ਼ਿਪ ਕੀਤੀ ਹੈ ਜਿਸਦੇ ਤਹਿਤ ਰਿਚਾਰਜ 'ਤੇ 1899 ਦਾ ਕੇਸ਼ਬੈਕ ਮਿਲ ਸਕਦਾ ਹੈ। Reliance jio cashback offer: Reliance Jio ਵਰਤਣ ਵਾਲਿਆਂ ਲਈ ਅਹਿਮ ਖਬਰ!ਪਾਰਟਨਰ ਵਾਲੇਟ 'ਚ ਐਮਾਜੋਨ ਤੇ, ਪੇਟੀਐਮ, ਮੋਬੀਕਵਿੱਕ, ਫੋਨ 'ਤੇ, ਐਕਿਸਸ 'ਤੇ ਅਤੇ ਫ੍ਰੀਚਾਰਜ ਸ਼ਾਮਿਲ ਹਨ ਜਿੱਥੋਂ ਤੁਸੀਂ ਕੈਸ਼ਬੈਕ ਲੈ ਸਕਦੇ ਹੋ। Reliance jio cashback offer: ਇਸ ਤੋਂ ਇਲਾਵਾ ਹੋਰ ਵੀ ਕਈ ਕੈਸ਼ਬੈਕ ਆਂਪਰ ਹਨ ਜਿਹਨਾਂ ਬਾਰੇ ਤੁਸੀਂ ਰਿਲਾਇੰਸ ਦੀ ਵੈਬਸਾਈਟ 'ਤੇ ਜਾ ਕੇ ਕਾਣਕਾਰੀ ਪ੍ਰਾਪਤ ਕਰ ਸਕਦੇ ਹੋ। —PTC News


Top News view more...

Latest News view more...