Advertisment

ਰੋਡ ਰੇਜ਼ ਮਾਮਲਾ: ਨਵਜੋਤ ਸਿੱਧੂ 'ਤੇ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ

author-image
Ragini Joshi
New Update
ਰੋਡ ਰੇਜ਼ ਮਾਮਲਾ: ਨਵਜੋਤ ਸਿੱਧੂ 'ਤੇ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ
Advertisment
ਰੋਡ ਰੇਜ਼ ਮਾਮਲਾ: ਨਵਜੋਤ ਸਿੱਧੂ 'ਤੇ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ ਸੁਪਰੀਮ ਕੋਰਟ ਵੱਲੋਂ ਰੋਡ ਰੇਜ਼ ਮਾਮਲੇ 'ਤੇ ਨਵਜੋਤ ਸਿੱਧੂ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ। ਅਦਾਲਤ ਨੇ ਦੋਹਾਂ ਪੱਖਾਂ ਦੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਲਿਆ ਹੈ। ਪੀੜਤ ਪਰਿਵਾਰ ਨੇ ਸਿੱਧੂ ਦੇ ਇਕਬਾਲ-ਏ-ਜ਼ੁਰਮ ਵਾਲੇ ਸਬੂਤ ਨੂੰ ਅਦਾਲਤ ਸਾਹਮਣੇ ਰੱਖਿਆ ਹੈ। ਦੱਸ ਦੇਈਏ ਕਿ ਸਿੱਧੂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਇਹ ਕਿਹਾ ਸੀ ਕਿ ਹਾਂ ਮੇਰੀ ਲੜਾਈ ਹੋਈ ਅਤੇ ਰੁਪਿੰਦਰ ਸੰਧੂ ਵੀ ਉਹਨਾਂ ਨਾਲ ਸੀ। ਅਦਾਲਤ 'ਚ ਜਮ੍ਹਾਂ ਮੈਡੀਕਲ ਰਿਪੋਰਟ 'ਚ ਇਹ ਕਹਿੰਦੀ ਹੈ ਕਿ ਮ੍ਰਿਤਕ ਦੀ ਜਾਨ ਸਿਰ 'ਚ ਸੱਟਾਂ ਲੱਗਣ ਕਾਰਨ ਹੋਈ ਸੀ ਜਦਕਿ ਸਿੱਧੂ ਨੇ ਪਹਿਲਾਂ ਕਿਹਾ ਸੀ ਕਿ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਦੱਸ ਦੇਈਏ ਕਿ ੧੯੮੮ 'ਚ ਸਿੱਧੂ ਵੱਲੋਂ ਕੁੱਟ-ਮਾਰ ਕਰਨ 'ਤੇ ਇੱਲ ਵਿਅਕਤੀ ਦੀ ਜਾਨ ਚਲੀ ਗਈ ਸੀ। —PTC News-
road-rage-case road-rage-case-supreme-court-reserves-order-on-navjot-sidhu supreme-court-reserves-order-on-navjot-sidhu
Advertisment

Stay updated with the latest news headlines.

Follow us:
Advertisment