Thu, Apr 18, 2024
Whatsapp

ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੂੰ ਜਾਨ ਦਾ ਖ਼ਤਰਾ ..??

Written by  Joshi -- June 21st 2018 08:17 AM -- Updated: June 21st 2018 09:49 AM
ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੂੰ ਜਾਨ ਦਾ ਖ਼ਤਰਾ ..??

ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੂੰ ਜਾਨ ਦਾ ਖ਼ਤਰਾ ..??

ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੂੰ ਜਾਨ ਦਾ ਖ਼ਤਰਾ ..?? ਕ੍ਰਿਕਟ ਜਗਤ 'ਚ ਆਪਣੇ ਠੰਢੇ ਸੁਭਾਅ, ਤੇਜ਼ ਦਿਮਾਗ ਅਤੇ ਬਿਹਤਰੀਨ ਖੇਡ ਦੇ ਚੱਲਦਿਆਂ ਕ੍ਰਿਕਟਰ ਧੋਨੀ ਦਾ ਨਾਮ ਬੱਚੇ ਬੱਚੇ ਨੂੰ ਰਟਿਆ ਹੋਇਆ ਹੈ। ਹੁਣ ਐਮ.ਐਸ.ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਪਿਸਤੌਲ ਦੇ ਲਾਇਸੈਂਸ ਲਈ ਅਪਲਾਈ ਕੀਤਾ ਹੈ। Sakshi Dhoni seeks arms licenceਜੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਾਕਸ਼ੀ ਨੇ ਰਾਂਚੀ ਮੈਜਿਸਟਰੇਟ ਕੋਲ ਲਾਇਸੈਂਸ ਲਈ ਦਰਖਾਸਤ ਦਿੱਤੀ ਹੈ ਪਰ ਅਜੇ ਉਸਨੂੰ ਾਨਤਾ ਨਹੀਂ ਮਿਲੀ ਹੈ। Sakshi Dhoni seeks arms licenceਸਾਕਸ਼ੀ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਘਰ 'ਚ ਇਕੱਲੀ ਹੁੰਦੀ ਹੈ ਅਤੇ ਉਸਨੂੰ ਕਈ ਵਾਰ ਇਕੱਲਿਆਂ ਸਫਰ ਵੀ ਕਰਨਾ ਪੈਂਦਾ ਹੈ ਜਿਸ ਕਾਰਨ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। Sakshi Dhoni seeks arms licenceਇਸਦੇ ਚੱਲਦਿਆਂ ਉਸਨੇ ਆਪਣੇ ਕੋਲ ਪਿਸਤੌਲ ਹੋਣਾ ਜ਼ਰੂਰੀ ਦੱਸਿਆ ਹੈ ਤਾਂ ਜੋ ਉਹ ਉਸਦੀ ਆਤਮ ਸੁਰੱਖਿਆ ਲਈ ਕੰਮ ਅ ਸਕੇ। —PTC News


Top News view more...

Latest News view more...