Sat, Apr 20, 2024
Whatsapp

ਭਗਵੰਤ ਮਾਨ ਨੂੰ ਲਗਾਈ ਸੀ ਵਿਦੇਸ਼ ਗਈ ਇਸ ਲੜਕੀ ਨੇ ਮਦਦ ਦੀ ਗੁਹਾਰ,  ਮਿਲਿਆ ਇਹ ਜਵਾਬ! 

Written by  Joshi -- October 11th 2017 05:46 PM -- Updated: October 11th 2017 05:47 PM
ਭਗਵੰਤ ਮਾਨ ਨੂੰ ਲਗਾਈ ਸੀ ਵਿਦੇਸ਼ ਗਈ ਇਸ ਲੜਕੀ ਨੇ ਮਦਦ ਦੀ ਗੁਹਾਰ,  ਮਿਲਿਆ ਇਹ ਜਵਾਬ! 

ਭਗਵੰਤ ਮਾਨ ਨੂੰ ਲਗਾਈ ਸੀ ਵਿਦੇਸ਼ ਗਈ ਇਸ ਲੜਕੀ ਨੇ ਮਦਦ ਦੀ ਗੁਹਾਰ,  ਮਿਲਿਆ ਇਹ ਜਵਾਬ! 

Saudi Arabia Girl asks for help to Bhagwant Maan: ਭਗਵੰਤ ਮਾਨ ਨੂੰ ਲਗਾਈ ਸੀ ਵਿਦੇਸ਼ ਗਈ ਇਸ ਲੜਕੀ ਨੇ ਮਦਦ ਦੀ ਗੁਹਾਰ,  ਮਿਲਿਆ ਇਹ ਜਵਾਬ! ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਗਈ ਲੜਕੀ ਰੀਨਾ ਨੂੰ ਕਾਫੀ ਬੁਰੇ ਹਾਲਾਤਾਂ 'ਚ ਦਿਨ ਗੁਜ਼ਾਰਨੇ ਪੈ ਰਹੇ ਹਨ। ਉਸਨੇ ਇਸ ਲਈ ਆਪਣੀ ਮਦਦ ਕਰਨ ਦੀ ਗੁਹਾਰ ਵੀ ਲਗਾਈ ਸੀ। ਦੱਸਣਯੋਗ ਹੈ ਕਿ ਇਸ ਲੜਕੀ ਦਾ ਪਤੀ ਵਿਆਹ ਤੋਂ ਬਾਅਦ ਬੀਮਾਰ ਰਹਿਣ ਲੱਗ ਗਿਆ ਸੀ ਜਿੱਥੇ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਕਿਸੇ ਏਜੰਟ ਦੇ ਜ਼ਰੀਏ ਸਾਊਦੀ ਅਰਬ ਪਹੁੰਚੀ ਸੀ। ਲੜਕੀ ਨੇ ਵਟਸਐਪ ਰਾਹੀਂ ਵੀਡੀਓ ਬਣਾ ਕੇ ਸੰਗਰੂਰ ਦੇ ਸੰਸਦ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਵੀ ਲਗਾਈ ਸੀ। ਉਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ ਅਤੇ ਹੁਣ ਇਹ ਵੀਡੀਓ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੱਕ ਪਹੁੰਚ ਗਈ ਹੈ। ਸੁਸ਼ਮਾ ਨੇ ਇਸ ਮਾਮਲੇ 'ਤੇ ਜਵਾਬ ਦਿੱਤਾ ਹੈ ਅਤੇ ਟਵੀਟ ਕਰਕੇ ਕਿਹਾ, ''ਜਾਵੇਦ, ਪਲੀਜ਼ ਉਸ ਲੜਕੀ ਤੱਕ ਜਲਦੀ ਤੋਂ ਜਲਦੀ ਪਹੁੰਚੋ।''

ਦੱਸਣਯੋਗ ਹੈ ਕਿ ਲੜਕੀ ਇਸ ਵੀਡੀਓ ਵਿੱਚ ਕਾਫੀ ਰੋ ਰਹੀ ਸੀ। —PTC News

Top News view more...

Latest News view more...