Thu, Apr 25, 2024
Whatsapp

ਸੁਪਰੀਮ ਕੋਰਟ ਨੇ ਪ੍ਰਾਈਵੇਸੀ (ਗੋਪਨੀਅਤਾ) ਨੂੰ ਮੁੱਢਲਾ ਅਧਿਕਾਰ ਐਲਾਨਿਆ

Written by  Joshi -- August 24th 2017 12:03 PM
ਸੁਪਰੀਮ ਕੋਰਟ ਨੇ ਪ੍ਰਾਈਵੇਸੀ (ਗੋਪਨੀਅਤਾ) ਨੂੰ ਮੁੱਢਲਾ ਅਧਿਕਾਰ ਐਲਾਨਿਆ

ਸੁਪਰੀਮ ਕੋਰਟ ਨੇ ਪ੍ਰਾਈਵੇਸੀ (ਗੋਪਨੀਅਤਾ) ਨੂੰ ਮੁੱਢਲਾ ਅਧਿਕਾਰ ਐਲਾਨਿਆ

Breaking News: SC declares right to privacy as Fundamental right ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਸੁਤੰਤਰਤਾ ਸੰਵਿਧਾਨ ਦੇ ਤਹਿਤ ਗੋਪਨੀਅਤਾ ਦੇ ਅਧਿਕਾਰ ਦੀ ਮਾਨਿਆਤਾ ਨੂੰ ਅਧਿਕਾਰਕ ਤੌਰ ਤੇ ਘੋਸ਼ਿਤ ਕਰ ਦਿੱਤਾ ਹੈ। ਚੀਫ ਜਸਟਿਸ ਜੇ ਐਸ ਖੇਹਰ ਦੀ ਪ੍ਰਧਾਨਗੀ ਵਾਲੇ ਇੱਕ ਨੌਂ ਜੱਜ ਦੇ ਸੰਵਿਧਾਨਕ ਬੈਂਚ ਨੇ ਫੈਸਲਾ ਦਿੱਤਾ ਕਿ ਸੰਵਿਧਾਨ ਦੇ ਅਨੁਛੇਦ ੨੧ ਦੇ ਤਹਿਤ ਗਰੰਟੀਸ਼ੁਦਾ ਅਧਿਕਾਰਾਂ ਦੇ ਹਿੱਸੇ ਵਜੋਂ ਗੋਪਨੀਅਤਾ ਦੇ ਅਧਿਕਾਰ ਨੂੰ ਮਾਨਿਅਤਾ ਦੇ ਦਿੱਤੀ ਹੈ। ਬੈਂਚ ਦੇ ਹੋਰਨਾਂ ਮੈਂਬਰਾਂ ਵਿਚ ਜਸਟਿਸ ਜੇ. ਚੇਲਮੇਸ਼ਵਰ, ਐਸ ਏ ਬੌਡੇ, ਆਰ.ਕੇ. ਅਗਰਵਾਲ, ਆਰ. ਐੱਫ. ਨਰੀਮਨ, ਏ ਐਮ ਸਪਰੇ, ਡੀ. ਵੀ. ਚੰਦਰਚੂਡ, ਐਸ ਕੇ ਕੌਲ ਅਤੇ ਸ. ਅਬਦੁੱਲ ਨਾਜ਼ਰ ਸ਼ਾਮਲ ਸਨ। —PTC News


  • Tags

Top News view more...

Latest News view more...