Wed, Apr 24, 2024
Whatsapp

ਸ਼ਾਰਪ ਸ਼ੂਟਰ ਸ਼ੇਰਾ ਦੇ ਖੁਲਾਸਿਆਂ ਨੇ ਉਡਾਈ ਜਾਂਚ ਅਧਿਕਾਰੀਆਂ ਦੀ ਨੀਂਦ!

Written by  Joshi -- December 09th 2017 01:39 PM
ਸ਼ਾਰਪ ਸ਼ੂਟਰ ਸ਼ੇਰਾ ਦੇ ਖੁਲਾਸਿਆਂ ਨੇ ਉਡਾਈ ਜਾਂਚ ਅਧਿਕਾਰੀਆਂ ਦੀ ਨੀਂਦ!

ਸ਼ਾਰਪ ਸ਼ੂਟਰ ਸ਼ੇਰਾ ਦੇ ਖੁਲਾਸਿਆਂ ਨੇ ਉਡਾਈ ਜਾਂਚ ਅਧਿਕਾਰੀਆਂ ਦੀ ਨੀਂਦ!

Sharp shooter shera punjab: ਸ਼ਾਰਪ ਸ਼ੂਟਰ ਸ਼ੇਰਾ ਦੇ ਖੁਲਾਸਿਆਂ ਨੇ ਉਡਾਈ ਜਾਂਚ ਅਧਿਕਾਰੀਆਂ ਦੀ ਨੀਂਦ! : ਪੰਜਾਬ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਰਪ ਸ਼ੂਟਰ ਸ਼ੇਰਾ ਦੇ ਖੁਲਾਸੇ ਹੈਰਾਨ ਕਰਨ ਵਾਲੇ ਹਨ। ਉਹਨਾਂ ਸੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ ਸੰਨ ੨੦੧੪ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਦੇ ਸੰਪਰਕ 'ਚ ਆਇਆ, ਜਿਸ ਸਮੇਂ ਉਹ ਪੜ੍ਹਾਈ ਕਰ ਰਿਹਾ ਸੀ। Sharp shooter shera punjab: ਸ਼ਾਰਪ ਸ਼ੂਟਰ ਸ਼ੇਰਾ ਦੇ ਖੁਲਾਸਿਆਂ ਨੇ ਉਡਾਈ ਜਾਂਚ ਅਧਿਉਹ ਦੋਵੇਂ ਪਰਿਵਾਰਕ ਸਮਾਗਮ 'ਤੇ ਮਿਲੇ ਅਤੇ ਕੱਟੜਪੰਥੀ ਵਿਚਾਰਧਾਰਾ ਵੱਲ ਸ਼ੇਰੇ ਦੀ ਦਿਲਚਸਪੀ ਦੇਖ ਕੇ ਮਿੰਟੂ ਨੇ ਉਸਨੂੰ ਇਹਨਾਂ ਵਾਰਦਾਤਾਂ ਦੀ ਜ਼ਿੰਮੇਵਾਰੀ ਸੌਂਪੀ। Sharp shooter shera punjab: ਫਿਰ ਮਿੰਟੂ ਦੇ ਰਾਹੀਂ, ਸ਼ੇਰਾ ਦੁਬਈ ਗਿਆ ਅਤੇ ਹਰਮੀਤ ਸਿੰਘ ਉਰਫ ਪੀ. ਐੱਚ. ਡੀ. ਤੋਂ ਉਸਨੇ ਟਰੇਨਿੰਗ ਲਈ ਸੀ।  ਜਾਂਚ ਟੀਮਾਂ ਨੇ ਪਤਾ ਲਗਾਇਆ ਕਿ ਸਾਰੀਆਂ ਹੱਤਿਆਵਾਂ ਇੱਕੋ ਜਹੇ ਢੰਗ ਨਾਲ ਕੀਤੀਆਂ ਗਈਆਂ ਸਨ ਅਤੇ ਇਸ ਤੋਂ ਅੰਦਾਜ਼ਾ ਲਗਾਇਆ ਗਿਆ ਸੀ ਇਹ ਕੰਮ ਕਿਸੇ ਸ਼ਾਰਪ ਸ਼ੂਟਰ ਦਾ ਹੋ ਸਕਦਾ ਹੈ। Sharp shooter shera punjab: ਸ਼ਾਰਪ ਸ਼ੂਟਰ ਸ਼ੇਰਾ ਦੇ ਖੁਲਾਸਿਆਂ ਨੇ ਉਡਾਈ ਜਾਂਚ ਅਧਿSharp shooter shera punjab: ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ ਵਾਰਦਾਤ ਤੋਂ ਤਕਰੀਬਨ ੧੫ ਦਿਨ ਪਹਿਲਾਂ ਇਟਲੀ ਤੋਂ ਭਾਰਤ ਆਉਂਦਾ ਅਤੇ ਵਾਰਦਾਤ ਨੂੰ ਅੰਜਾਮ ਦੇ ਵਾਪਿਸ ਚਲਾ ਜਾਂਦਾ ਸੀ। ਉਸਨੂੰ ਇੱਕ ੫ ਲੱਖ ਰੁਪਏ ਮਿਲਦੇ ਸਨ। ਇਸ 'ਚ ਸਿਆਸੀ ਐਫੀਲੀਏਸ਼ਨ ਨੂੰ ਵੀ ਧਿਆਨ 'ਚ ਰੱਖਿਆ ਜਾਂਦਾ ਸੀ। ਇਸ ਤੋਂ ਇਲਾਵਾ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। —PTC News


  • Tags

Top News view more...

Latest News view more...