Fri, Apr 26, 2024
Whatsapp

ਇੱਕ ਹੋਰ ਸ਼ਿਵ ਸੈਨਾ ਲੀਡਰ ਦਾ ਅੰਮ੍ਰਿਤਸਰ 'ਚ ਹੋਇਆ ਕਤਲ

Written by  Joshi -- October 30th 2017 05:55 PM -- Updated: October 30th 2017 07:31 PM
ਇੱਕ ਹੋਰ ਸ਼ਿਵ ਸੈਨਾ ਲੀਡਰ ਦਾ ਅੰਮ੍ਰਿਤਸਰ 'ਚ ਹੋਇਆ ਕਤਲ

ਇੱਕ ਹੋਰ ਸ਼ਿਵ ਸੈਨਾ ਲੀਡਰ ਦਾ ਅੰਮ੍ਰਿਤਸਰ 'ਚ ਹੋਇਆ ਕਤਲ

ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਅਨੁਸਾਰ ਇੱਕ ਹੋਰ ਸ਼ਿਵ ਸੈਨਾ ਲੀਡਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।ਇੱਕ ਹੋਰ ਸ਼ਿਵ ਸੈਨਾ ਲੀਡਰ ਦਾ ਅੰਮ੍ਰਿਤਸਰ 'ਚ ਹੋਇਆ ਕਤਲ ਮ੍ਰਿਤਕ ਦੀ ਪਛਾਣ ਹਿੰਦੂ ਸ਼ਿਵ ਸੈਨਾ ਸੰਘਰਸ਼ ਦੇ ਜਨਰਲ ਸੈਕਟਰੀ ਵਿਪਨ ਸ਼ਰਮਾ ਵਜੋਂ ਹੋਈ ਹੈ। ਇੱਕ ਹੋਰ ਸ਼ਿਵ ਸੈਨਾ ਲੀਡਰ ਦਾ ਅੰਮ੍ਰਿਤਸਰ 'ਚ ਹੋਇਆ ਕਤਲ ਦੱਸਣਯੋਗ ਹੈ ਕਿ ਪੰਜਾਬ 'ਚ ਅਜਿਹੀਆਂ ਵਾਰਦਾਤਾਂ 'ਚ ਦਿਨ ਬ ਦਿਨ ਵਾਧਾਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। —PTC News


  • Tags

Top News view more...

Latest News view more...